ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/3 ਮਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਈ 3 ਤੋਂ ਮੋੜਿਆ ਗਿਆ)
3 ਮਈ:
- 1481 – ਰਹੋਡਸ ਦਾ ਟਾਪੂ 'ਚ ਸਭ ਤੋਂ ਵੱਡਾ ਭੂਚਾਲ ਆਇਆ ਜਿਸ ਨਾਲ 30,000 ਲੋਕ ਮਾਰੇ ਗਏ।
- 1715 – ਉੱਤਰੀ ਯੂਰਪ ਅਤੇ ਉੱਤਰੀ ਏਸ਼ੀਆ ਵਿੱਚ ਪੂਰਨ ਸੂਰਜ ਗ੍ਰਹਿਣ ਦੇਖਿਆ ਗਿਆ ਜਿਸ ਦਾ ਅਨੁਮਾਨ ਐਡਮਿਨ ਹੈਲੇ ਨੇ ਲਗਾਇਆ ਸੀ।
- 1937 – ਮਾਗਰਿਟ ਮਿਛੇਲ ਦੇ ਨਾਵਲ ਗੌਨ ਵਿਦ ਦ ਵਿੰਡ ਨੇ ਪੁਲਿਤਜ਼ਰ ਇਨਾਮ ਜਿੱਤਿਆ।
- 1939 – ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਲ ਇੰਡੀਆ ਫਾਰਵਰਡ ਬਲਾਕ ਬਣਾਇਆ।
- 1896 – ਭਾਰਤੀ ਰਾਜਨੇਤਾ ਅਤੇ ਰੱਖਿਆ ਮੰਤਰੀ ਵੀ ਕੇ ਕ੍ਰਿਸ਼ਨ ਮੈਨਨ ਦਾ ਜਨਮ ਹੋਇਆ। (ਮੌਤ 1974)
- 1981 – ਭਾਰਤੀ ਫਿਲਮੀ ਕਲਾਕਾਰ ਨਰਗਸ ਦਾ ਦਿਹਾਂਤ ਹੋਇਆ। (ਜਨਮ 1929)