ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਸਤੰਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਸਤੰਬਰ 5 ਤੋਂ ਮੋੜਿਆ ਗਿਆ)
- 1888 – ਭਾਰਤ ਦੇ ਦੂਜੇ ਰਾਸ਼ਟਰਪਤੀ ਸਰਵੇਪੱਲੀ ਰਾਧਾਕ੍ਰਿਸ਼ਣਨ ਦਾ ਜਨਮ।
- 1947 – ਸਾਹਿਤ ਅਕਾਦਮੀ ਇਨਾਮ ਜੇਤੂ, ਪੰਜਾਬੀ ਕਵੀ ਅਤੇ ਚਿੱਤਰਕਾਰ ਦੇਵ ਦਾ ਜਨਮ।
- 1960 – ਓਲੰਪਿਕ ਖੇਡਾਂ 'ਚ ਮੁੱਕੇਬਾਜ ਮਹੰਮਦ ਅਲੀ ਨੇ ਸੋਨ ਤਗਮਾ ਜਿੱਤਿਆ।
- 1995 – ਹਿੰਦੀ ਫ਼ਿਲਮੀ ਸੰਗੀਤ ਨਿਰਦੇਸ਼ਕ, ਕਵੀ, ਗੀਤਕਾਰ ਸਲਿਲ ਚੌਧਰੀ ਦਾ ਦਿਹਾਂਤ।
- 1997 – ਸਮਾਜ ਸੇਵੀ ਮਦਰ ਟਰੇਸਾ ਦਾ ਦਿਹਾਂਤ।
- 2005 – ਮਨਰੇਗਾ ਐਕਟ ਬਣਿਆ।