5 ਸਤੰਬਰ
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
5 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 248ਵਾਂ (ਲੀਪ ਸਾਲ ਵਿੱਚ 249ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 117 ਦਿਨ ਬਾਕੀ ਹਨ।
ਵਾਕਿਆ
ਸੋਧੋ- 1666 – ਲੰਡਨ ਦੀ ਅੱਗ ਜਿਸ 'ਚ ਦਸ ਹਜ਼ਾਰ ਇਮਾਰਤਾ ਸੜ ਕੇ ਸੁਆਹ ਹੋਈਆ ਦਾ ਅੰਤ ਹੋਇਆ।
- 1905 – ਰੂਸ- ਜਪਾਨ ਯੁਧ ਸਮਾਪਤ ਹੋਇਆ।
- 1960 – ਓਲੰਪਿਕ ਖੇਡਾਂ 'ਚ ਮਹੰਮਦ ਅਲੀ (ਮੁੱਕੇਬਾਜ) ਨੇ ਸੋਨ ਤਗਮਾ ਜਿੱਤਿਆ।
- 2005 – ਮਨਰੇਗਾ ਐਕਟ ਬਣਿਆ।
ਜਨਮ
ਸੋਧੋ- 1638 – ਬੂਰਬੋਂ ਘਰਾਣੇ ਦਾ ਫ਼ਰਾਂਸੀਸੀ ਸਮਰਾਟ ਫ਼ਰਾਂਸ ਦਾ ਲੂਈ ਚੌਦਵਾਂ ਦਾ ਜਨਮ।
- 1888 – ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸਰਵੇਪੱਲੀ ਰਾਧਾਕ੍ਰਿਸ਼ਣਨ ਦਾ ਜਨਮ।
- 1937 – ਲਹਿੰਦੇ ਪੰਜਾਬ ਦਾ ਇੱਕ ਲੇਖਕ, ਨਾਟਕਕਾਰ ਅਤੇ ਸਮਾਲੋਚਕ ਮੁਹੰਮਦ ਮਨਸ਼ਾ ਯਾਦ ਦਾ ਜਨਮ।
- 1947 – ਸਾਹਿਤ ਅਕਾਦਮੀ ਇਨਾਮ ਜੇਤੂ, ਪੰਜਾਬੀ ਕਵੀ ਅਤੇ ਚਿੱਤਰਕਾਰ ਦੇਵ ਦਾ ਜਨਮ।
- 1952 – ਭਾਰਤੀ ਫ਼ਿਲਮ ਨਿਰਦੇਸ਼ਕ, ਸਕਰੀਨ ਲੇਖਕ ਅਤੇ ਨਿਰਮਾਤਾ ਵਿਧੂ ਵਿਨੋਦ ਚੋਪੜਾ ਦਾ ਜਨਮ।
ਦਿਹਾਂਤ
ਸੋਧੋ- 1995 – ਹਿੰਦੀ ਫ਼ਿਲਮੀ ਸੰਗੀਤ ਨਿਰਦੇਸ਼ਕ, ਸੰਗੀਤਕਾਰ, ਕਵੀ, ਗੀਤਕਾਰ ਸਲਿਲ ਚੌਧਰੀ ਦਾ ਦਿਹਾਂਤ।
- 1997 – ਮਦਰ ਟਰੇਸਾ ਦਾ ਦਿਹਾਂਤ।