ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੮ ਮਾਰਚ
18 ਮਾਰਚ: ਫੌਜੀ ਦਿਹਾੜਾ (ਮੰਗੋਲੀਆ)
- 1937 - ਪੰਜਾਬੀ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦਾ ਜਨਮ
- 1938 - ਭਾਰਤੀ ਅਦਾਕਾਰ ਸ਼ਸ਼ੀ ਕਪੂਰ ਦਾ ਜਨਮ
- 1992 - ਦੱਖਣੀ ਅਫ਼ਰੀਕਾ ਦੇ ਗੋਰਿਆਂ ਨੇ ਕਾਲਿਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਸਤੇ ਵੋਟਾਂ ਪਾਈਆਂ।
- 2009 - ਅੰਗਰੇਜ਼ੀ ਅਦਾਕਾਰ ਨਤਾਸ਼ਾ ਰਿਚਰਡਸਨ ਦੀ ਮੌਤ
- 2014 - ਆਰਮੇਨੀਆਈ ਮੂਰਤੀਕਾਰ ਆਰਾ ਸ਼ਿਰਾਜ਼ ਦੀ ਮੌਤ