ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੨ ਮਾਰਚ
2 ਮਾਰਚ: ਕਿਸਾਨ ਦਿਵਸ (ਬਰਮਾ)
- 1909 - ਸਿੱਖ ਵਿਦਵਾਨ ਕਪੂਰ ਸਿੰਘ ਆਈ. ਸੀ. ਐਸ ਦਾ ਜਨਮ
- 1949 - ਭਾਰਤੀ ਕਵਿਤਰੀ ਸਰੋਜਿਨੀ ਨਾਇਡੂ ਦੀ ਮੌਤ
- 1931 - ਨੋਬਲ ਇਨਾਮ ਜੇਤੂ ਸੋਵੀਅਤ ਸਿਆਸਤਦਾਨ ਮਿਖਾਇਲ ਗੋਰਬਾਚੇਵ ਦਾ ਜਨਮ
- 1972 - ਪਾਕਿਸਤਾਨੀ ਉਰਦੂ ਸ਼ਾਇਰ ਨਾਸਿਰ ਕਾਜ਼ਮੀ ਦੀ ਮੌਤ