ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੮ ਮਾਰਚ
- 1010 - ਫਿਰਦੌਸੀ ਨੇ ਆਪਣੀ ਸ਼ਾਹਕਾਰ ਰਚਨਾ ਸ਼ਾਹਨਾਮਾ ਸੰਪੂਰਨ ਕੀਤੀ।
- 1736 - ਨਾਦਰ ਸ਼ਾਹ, ਅਫਸ਼ਰਦ ਵੰਸ਼ ਦਾ ਬਾਨੀ, ਸ਼ਾਹ ਇਰਾਨ ਬਣਿਆ।
- 1921 - ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਦਾ ਜਨਮ
- 1977 - ਹਿੰਦੀ ਕਹਾਣੀਕਾਰ ਕ੍ਰਿਸ਼ਨ ਚੰਦਰ ਦੀ ਮੌਤ
- 1988 - ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਮੌਤ