੮ ਮਾਰਚ
(8 ਮਾਰਚ ਤੋਂ ਮੋੜਿਆ ਗਿਆ)
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
'ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾ67ਵਾਂ(ਲੀਪ ਸਾਲ ਵਿੱਚ 68ਵਾ) ਦਿਨ ਹੁੰਦਾ ਹੈ। ਇਸ ਦਿਨ ਤੋਂ ਲ ਦੇ 298 ਦਿਨਹ ਦਿਨ ਸੰਸਾਰ ਭਰ ਵਿੱਚ ਔਰਤਾਂ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
ਵਾਕਿਆ
ਸੋਧੋ- 1010 – ਫਿਰਦੌਸੀ ਨੇ ਆਪਣੀ ਸ਼ਾਹਕਾਰ ਰਚਨਾ ਸ਼ਾਹਨਾਮਾ ਸੰਪੂਰਨ ਕੀਤੀ।
- 1702 – ਬਾਦਸ਼ਾਹ ਵਿਲੀਅਮ ਤੀਜੇ ਦੀ ਮੌਤ ਹੋਣ ਕਰ ਕੇ ਰਾਣੀ ਐਨ ਇੰਗਲੈਂਡ ਦੇ ਤਖ਼ਤ 'ਤੇ ਬੈਠੀ
- 1722 – ਅਫ਼ਗ਼ਾਨਿਸਤਾਨ ਦੇ ਬਾਦਸ਼ਾਹ ਮੀਰ ਮਹਿਮੂਦ ਨੇ ਪਰਸ਼ੀਆ (ਇਰਾਨ) 'ਤੇ ਕਬਜ਼ਾ ਕੀਤਾ।
- 1736 – ਨਾਦਰ ਸ਼ਾਹ, ਅਫਸ਼ਰਦ ਵੰਸ਼ ਦਾ ਬਾਨੀ, ਸ਼ਾਹ ਇਰਾਨ ਬਣਿਆ।
- 1758 – ਸਿੱਖ, ਮਰਹੱਟੇ ਤੇ ਅਦੀਨਾ ਬੇਗ਼ ਦੀ ਸਾਂਝੀ ਫ਼ੌਜ ਵਲੋਂ ਸਰਹਿੰਦ ਉਤੇ ਹਮਲਾ।
- 1783 – ਸਿੱਖ ਫ਼ੌਜਾਂ ਨੇ ਦਿੱਲੀ ਉਤੇ ਹਮਲਾ ਕੀਤਾ।
- 1817 – ਨਿਊਯਾਰਕ ਸਟਾਕ ਐਕਸਚੇਂਜ ਦੀ ਸਥਾਪਨਾ।
- 1853 – ਦਲੀਪ ਸਿੰਘ ਈਸਾਈ ਬਣਿਆ।
- 1911 – ਸੋਸਲ ਡੈਮੋਕ੍ਰੇਟਿਕ ਪਾਰਟੀ ਜਰਮਨੀ ਦੀ ਔਰਤਾਂ ਦੀ ਆਗੂ ਕਲਾਰਾ ਜੈਟਕਿਨ, ਨੇ ਕੋਪਨਹੇਗਨ, ਡੈਨਮਾਰਕ, ਵਿਖੇ ਕੌਮਾਂਤਰੀ ਇਸਤਰੀ ਦਿਹਾੜਾ ਸ਼ੁਰੂ ਕੀਤਾ।
- 1917 – ਰੂਸ ਦੇ ਪੇਤ੍ਰੋਗ੍ਰਾਦ 'ਚ ਫਰਵਰੀ ਕ੍ਰਾਂਤੀ।
- 1922 – ਅਮ੍ਰਿਤਸਰ ਦੀ ਚਾਰਦੀਵਾਰੀ ਦੇ ਬਾਹਰ ਦੁਰਗਿਆਣਾ ਮੰਦਰ ਬਣਾਉਣ ਵਾਸਤੇ ਮਦਨ ਮੋਹਨ ਮਾਲਵੀਆ ਨੇ ਨੀਂਹ ਰੱਖੀ।
- 1930 – ਬ੍ਰਿਟਿਸ਼ ਭਾਰਤ ਵਿਚ ਸਿਵਲ ਨਾਫ਼ਰਮਾਨੀ ਅੰਦੋਲਨ ਸ਼ੁਰੂ ਹੋਈ।
- 1942 – ਦੂਜੀ ਵਿਸ਼ਵ ਜੰਗ ਦੌਰਾਨ ਜਾਪਾਨ ਦੀਆਂ ਫ਼ੌਜਾਂ ਨੇ ਬਰਮਾ ਦੀ ਰਾਜਧਾਨੀ ਰੰਗੂਨ 'ਤੇ ਕਬਜ਼ਾ ਕਰ ਲਿਆ।
- 1942 – ਜਾਪਾਨੀ ਫੌਜ ਨੇ ਬਰਮਾ (ਮੌਜੂਦਾ ਮਿਆਂਮਾਰ) ਦੀ ਉਸ ਵੇਲੇ ਦੀ ਰਾਜਧਾਨੀ ਰੰਗੂਨ (ਮੌਜੂਦਾ ਯਾਂਗੂਨ) 'ਤੇ ਕਬਜ਼ਾ ਕੀਤਾ।
- 1945 – ਪਹਿਲੀ ਵਾਰ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਗਿਆ।
- 1948 – ਏਅਰ ਇੰਡੀਆ ਦੀ ਸਥਾਪਨਾ।
- 1950 – ਸਾਬਕਾ ਸੋਵਿਅਤ ਸੰਘ ਨੇ ਐਲਾਨ ਕੀਤਾ ਕਿ ਉਸ ਨੇ ਨਿਊਕਲੀ ਬੰਬ ਬਣਾ ਲਿਆ ਹੈ।
- 1957 – ਇਜ਼ਰਾਇਲੀ ਫੌਜ ਮਿਸਰ ਤੋਂ ਹਟੀ। ਛੋਟੇ ਜਹਾਜ਼ਾਂ ਲਈ ਸੁਏਸ ਨਹਿਰ ਦੁਬਾਰਾ ਖੋਲ੍ਹੀ।
- 1957 – ਸਾਬਕਾ ਸੋਵਿਅਤ ਸੰਘ ਨੇ ਹਵਾ 'ਚ ਪਰਮਾਣੂੰ ਪਰਖ ਕੀਤੀ।
- 1967 – ਪੰਜਾਬ ਵਿਚ ਸਾਂਝੇ ਮੋਰਚੇ ਦੀ ਸਰਕਾਰ, ਜਸਟਿਸ ਗੁਰਨਾਮ ਸਿੰਘ ਚੀਫ਼ ਮਨਿਸਟਰ ਬਣਿਆ।
- 1983 – ਆਈ.ਬੀ.ਐਮ. ਨੇ ਕੰਪਿਊਟਰ ਵਿਚ 2.0 ਡਾਸ ਵਰਸ਼ਨ ਰੀਲੀਜ਼ ਕੀਤੀ।
- 1983 – ਅਮਰੀਕਾ ਦੇ ਰਾਸ਼ਟਰਪਤੀ ਰੋਨਲਡ ਰੀਗਨ ਨੇ ਰੂਸ ਨੂੰ 'ਬਦੀ ਦਾ ਸਾਮਰਾਜ' ਗਰਦਾਨਿਆ।
- 2013 – ਉੱਤਰ ਕੋਰੀਆ ਨੇ ਦੱਖਣੀ ਕੋਰੀਆ ਨਾਲ ਸਾਰੇ ਸ਼ਾਂਤੀ ਸਮਝੌਤਿਆਂ ਨੂੰ ਰੱਦ ਕਰ ਦਿੱਤਾ।
ਜਨਮ
ਸੋਧੋ- 1864 – ਮਰਾਠੀ ਦੇ ਸੁਪ੍ਰਸਿੱਧ ਲੇਖਕ ਹਰੀ ਨਾਰਾਇਣ ਆਪਟੇ ਦਾ ਜਨਮ।
- 1921 – ਸਾਹਿਰ ਲੁਧਿਆਣਵੀ, ਉਰਦੂ ਸ਼ਾਇਰ ਦਾ ਜਨਮ।
ਮੌਤ
ਸੋਧੋ- 1977 – ਕ੍ਰਿਸ਼ਨ ਚੰਦਰ, ਹਿੰਦੀ ਕਹਾਣੀਕਾਰ ਦੀ ਮੌਤ।
- 1988 – ਅਮਰ ਸਿੰਘ ਚਮਕੀਲਾ, ਪੰਜਾਬੀ ਗਾਇਕ ਦੀ ਮੌਤ।