ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/13 ਜਨਵਰੀ
- 1629 – ਉਦਾਸੀ ਮੱਤ ਦੇ ਮੌਢੀ ਸ੍ਰੀ ਚੰਦ ਦਾ ਦਿਹਾਂਤ।
- 1703 – ਸੈਦ ਖ਼ਾਨ ਤੇ ਅਲਫ਼ ਖ਼ਾਨ ਵਲੋਂ ਗੁਰੂ ਗੋਬਿੰਦ ਸਿੰਘ 'ਤੇ ਹਮਲਾ।
- 1780 – ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਖ਼ਿਲਾਫ਼ ਲਹਿਰ ਦੇ ਮੋਹਰੀ ਭਾਈ ਮਹਾਰਾਜ ਸਿੰਘ ਦਾ ਜਨਮ।
- 1849 – ਚੇਲੀਆਂਵਾਲਾ ਦੀ ਲੜਾਈ: ਸਿੱਖਾਂ ਅਤੇ ਅੰਗਰੇਜ਼ਾ ਵਿੱਚ ਲੜਾਈ ਹੋਈ।
- 1910 – ਨਿਊ ਯਾਰਕ ਸ਼ਹਿਰ ਤੋਂ ਪਹਿਲਾ ਜਨਤਕ ਰੇਡੀਉ ਪ੍ਰਸਾਰਣ ਹੋਇਆ।
- 1926 – ਭਾਰਤ ਦਾ ਨਾਟਕਕਾਰ ਦੇਵਿੰਦਰ ਦਾ ਜਨਮ।
- 1937 – ਜੰਮੂ, ਭਾਰਤ ਦੇ ਸੰਤੂਰ ਵਾਦਕ ਪੰਡਤ ਸ਼ਿਵਕੁਮਾਰ ਸ਼ਰਮਾ ਦਾ ਜਨਮ।
- 1949 – ਭਾਰਤ ਦਾ ਪਹਿਲਾ ਅਤੇ ਦੁਨੀਆਂ ਦਾ 138ਵਾਂ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦਾ ਜਨਮ।
- 1965 – ਭਾਰਤੀ ਸਿਆਸਤਦਾਨ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਜਨਮ।
- 1992 – ਜਾਪਾਨ ਨੇ ਦੂਜੀ ਸੰਸਾਰ ਜੰਗ ਵਿਚ ਹਜ਼ਾਰਾਂ ਕੋਰੀਅਨ ਔਰਤਾਂ ਨੂੰ ਜਾਪਾਨੀ ਫ਼ੌਜੀਆਂ ਵਾਸਤੇ ਸੈਕਸ ਗ਼ੁਲਾਮਾਂ ਵਜੋਂ ਵਰਤਣ ਦੀ ਮੁਆਫ਼ੀ ਮੰਗੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਜਨਵਰੀ • 13 ਜਨਵਰੀ • 14 ਜਨਵਰੀ