ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/14 ਜਨਵਰੀ
- 1761 – ਪਾਣੀਪਤ ਦੀ ਤੀਜੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਅਗਵਾਈ ਹੇਠ ਅਫਗਾਨ ਸੈਨਾ ਨੇ ਮਰਾਠਾ ਸਾਮਰਾਜ ਸੈਨਾ ਨੂੰ ਹਰਾਇਆ।
- 1764 – ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੇ ਸਰਹਿੰਦ ’ਤੇ ਹਮਲਾ ਕੀਤਾ।
- 1886 – ਗ਼ਦਰ ਪਾਰਟੀ ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਮੰਗੂ ਰਾਮ ਮੁਗੋਵਾਲੀਆ ਦਾ ਜਨਮ।
- 1919 – ਭਾਰਤੀ ਉਰਦੂ ਕਵੀ ਕੈਫ਼ੀ ਆਜ਼ਮੀ ਦਾ ਜਨਮ।
- 1926 – ਬੰਗਾਲੀ ਸਾਹਿਤਕਾਰ ਅਤੇ ਸਾਮਾਜਕ ਐਕਟਵਿਸਟ ਮਹਾਸ਼ਵੇਤਾ ਦੇਵੀ ਦਾ ਜਨਮ।
- 1945 – ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦਾ ਜਨਮ।
- 1965 – ਭਾਰਤੀ ਫ਼ਿਲ੍ਮ ਅਤੇ ਥਿਏਟਰ ਅਭਿਨੇਤਰੀ ਸੀਮਾ ਬਿਸਵਾਸ ਦਾ ਜਨਮ।
- 2001 – ਪੰਜਾਬੀ ਦਾ ਗਲਪਕਾਰ ਹਰਨਾਮ ਦਾਸ ਸਹਿਰਾਈ ਦਾ ਦਿਹਾਂਤ।
- 2013 – ਪੰਜਾਬੀ ਲੇਖਕ, ਪੱਤਰਕਾਰ ਅਤੇ ਗੀਤਕਾਰ ਹਰਭਜਨ ਸਿੰਘ ਰਤਨ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਜਨਵਰੀ • 14 ਜਨਵਰੀ • 15 ਜਨਵਰੀ