ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/14 ਨਵੰਬਰ
- ਬਾਲ ਦਿਵਸ
- 1702 – ਰਾਜਾ ਸਲਾਹੀ ਚੰਦ ਦੇ ਭੋਗ ਉੱਤੇ ਗੁਰੂ ਗੋਬਿੰਦ ਸਿੰਘ ਬਸਾਲੀ ਗਏ।
- 1889 – ਭਾਰਤੀ ਰਾਜਨੀਤੀਵਾਨ ਅਤੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ।
- 1891 – ਭਾਰਤੀ ਪੁਰਾਵਨਸਪਤੀ ਵਿਗਿਆਨੀ ਬੀਰਬਲ ਸਾਹਨੀ ਦਾ ਦਿਹਾਂਤ।
- 1908 – ਅਲਬਰਟ ਆਈਨਸਟਾਈਨ ਨੇ 'ਪ੍ਰਕਾਸ਼ ਦਾ ਕੁਐਂਟਮ ਸਿਧਾਂਤ' ਪੇਸ਼ ਕੀਤਾ।
- 1922 – ਬੀ.ਬੀ.ਸੀ. ਨੇ ਰੇਡੀਓ ਦੀ ਰੋਜ਼ਾਨਾ ਸੇਵਾ ਸ਼ੁਰੂ ਕੀਤੀ।
- 1951 – ਅਮਨ ਅਤੇ ਵਿਕਾਸ ਲਈ ਡਾਕਟਰਾਂ ਦੀ ਰਾਸ਼ਟਰੀ ਸੰਸਥਾ ਦੇ ਰਾਸ਼ਟਰੀ ਜਨਰਲ ਸਕਤਰ ਡਾਕਟਰ ਅਰੁਣ ਮਿਤਰਾ ਦਾ ਜਨਮ।
- 1970 – ਪੰਜਾਬ ਦੀ ਗਾਇਕਾ ਅਤੇ ਬਾਲੀਵੁੱਡ ਦੀ ਪਲੇਬੈਕ ਗਾਇਕਾ ਜਸਪਿੰਦਰ ਨਰੂਲਾ ਦਾ ਜਨਮ।
- 1999 – ਭਾਰਤੀ ਫੌਜੀ ਅਫ਼ਸਰ ਜਨਰਲ ਹਰਬਖ਼ਸ਼ ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਨਵੰਬਰ • 14 ਨਵੰਬਰ • 15 ਨਵੰਬਰ