ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/15 ਅਗਸਤ

15 ਅਗਸਤ:

  • ਭਾਰਤ ਦਾ ਸੁਤੰਤਰਤਾ ਦਿਵਸ।
  • 1769 – ਫ਼ਰਾਂਸ ਦੇ ਸਿਆਸੀ ਅਤੇ ਫ਼ੌਜੀ ਆਗੂ ਨਪੋਲੀਅਨ ਦਾ ਜਨਮ।
  • 1872 – ਭਾਰਤ ਦੇ ਮਹਾਨ ਯੋਗੀ ਅਤੇ ਦਾਰਸ਼ਨਿਕ ਸ਼੍ਰੀ ਅਰਬਿੰਦੋ ਦਾ ਜਨਮ ਹੋਇਆ।
  • 1916 – ਪੰਜਾਬ ਦੇ ਇੱਕ ਉੱਘੇ ਢਾਡੀ ਗਾਇਕ ਅਮਰ ਸਿੰਘ ਸ਼ੌਂਕੀ ਦਾ ਜਨਮ।
  • 1947 – ਗੋਪੀ ਚੰਦ ਭਾਰਗਵ ਪੰਜਾਬ ਦੇ ਪਹਿਲਾ ਮੁੱਖ ਮੰਤਰੀ ਬਣੇ।
  • 1972 – ਭਾਰਤ ਵਿੱਚ ਪਿੰਨ ਕੋਡ ਜਾਰੀ ਕੀਤਾ ਗਿਆ।
  • 1975 – ਮਸ਼ਹੂਰ ਫ਼ਿਲਮ ਸ਼ੋਲੇ ਰਲੀਜ ਹੋਈ।
  • 1978 – ਟ੍ਰਿਬਿਊਨ ਗਰੁੱਪ ਦਾ ਪੰਜਾਬੀ ਅਖ਼ਬਾਰ ਪੰਜਾਬੀ ਟ੍ਰਿਬਿਊਨ ਅਤੇ ਹਿੰਦੀ ਦਾ ਦੈਨਿਕ ਟ੍ਰਿਬਿਊਨ ਛਪਣਾ ਸ਼ੁਰੂ ਹੋਇਆ।


ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਅਗਸਤ15 ਅਗਸਤ16 ਅਗਸਤ