14 ਅਗਸਤ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
14 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 226ਵਾਂ (ਲੀਪ ਸਾਲ ਵਿੱਚ 227ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 139 ਦਿਨ ਬਾਕੀ ਹਨ।
ਵਾਕਿਆ
ਸੋਧੋ- 1893 – ਫ੍ਰਾਂਸ, ਗੱਡੀਆ ਦਾ ਰਜਿਸਟਰੇਸ਼ਨ ਕਰਨ ਵਾਲਾ ਪਹਿਲਾ ਦੇਸ਼ ਬਣਿਆ।
- 1945 – ਦੂਜੀ ਸੰਸਾਰ ਜੰਗ: ਜਾਪਾਨ ਨੇ ਆਤਮ ਸਮਰਪਣ ਕੀਤਾ।
- 1947 – ਪਾਕਿਸਤਾਨ ਅਜ਼ਾਦ ਹੋਇਆ।
- 1947 – ਪਾਕਿਸਤਾਨ ਦੇ ਗਵਰਨਰ ਜਰਨਲ ਮੁਹੰਮਦ ਅਲੀ ਜਿੰਨਾ ਬਣੇ।
- 1973 – ਜ਼ੁਲਫਿਕਾਰ ਅਲੀ ਭੁੱਟੋ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਸੰਭਾਲਿਆ।
- 1973 – ਪਾਕਿਸਤਾਨ ਦਾ ਸੰਵਿਧਾਨ ਲਾਗੂ ਕੀਤਾ ਗਿਆ।
ਜਨਮ
ਸੋਧੋ- 1923 – ਭਾਰਤ ਦੇ ਨਾਮਵਰ ਪੰਜਾਬੀ ਵਿਦਵਾਨ ਅਤੇ ਪੱਤਰਕਾਰ ਕੁਲਦੀਪ ਨਈਅਰ ਦਾ ਜਨਮ।
- 1931 – ਬਹੁਪੱਖੀ ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਭੋਗਲ ਦਾ ਜਨਮ।
ਦਿਹਾਂਤ
ਸੋਧੋ- 1935 – ਪੰਜਾਬੀ ਦੇ ਹਾਸਰਸ ਅਤੇ ਵਿਅੰਗ ਲੇਖਕ ਚਰਨ ਸਿੰਘ ਸ਼ਹੀਦ ਦਾ ਦਿਹਾਂਤ।
- 1981 – ਪੰਜਾਬ ਦੇ ਉੱਘੇ ਢਾਡੀ ਗਾਇਕ ਅਮਰ ਸਿੰਘ ਸ਼ੌਂਕੀ ਦਾ ਦਿਹਾਂਤ।
- 2007 – ਨਕਸਲਬਾੜੀ ਦੌਰ ਦਾ ਇੱਕ ਪ੍ਰਮੁੱਖ ਪੰਜਾਬੀ ਕਵੀ ਲਾਲ ਸਿੰਘ ਦਿਲ ਦਾ ਦਿਹਾਂਤ।