ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/18 ਅਗਸਤ
- 1227 – ਮੰਗੋਲ ਖ਼ਾਨ ਹਾਕਮ ਚੰਗੇਜ਼ ਖ਼ਾਨ ਦਾ ਦਿਹਾਂਤ।
- 1700 – ਭਾਰਤੀ ਬਾਦਸਾਹ ਬਾਜੀਰਾਓ I ਦਾ ਜਨਮ।
- 1920 – ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਡਾ. ਹਰਿਭਜਨ ਸਿੰਘ ਦਾ ਜਨਮ।
- 1868 – ਫ੍ਰਾਂਸ ਦੇ ਖਗੋਲ ਵਿਗਿਆਨੀ ਪੀਅਰੀ ਜਾਨਸ਼ਨ ਨੇ ਹੀਲੀਅਮ ਨੂੰ ਖੋਜਿਆ।
- 1932 – ਪੰਜਾਬੀ ਦਾ ਸਾਹਿਤਕਾਰ ਮਨਮੋਹਨ ਬਾਵਾ ਦਾ ਜਨਮ।
- 1934 – ਫਿਲਮ ਨਿਰਦੇਸ਼ਕ, ਗੀਤਕਾਰ ਅਤੇ ਕਵੀ ਗੁਲਜ਼ਾਰ ਦਾ ਜਨਮ।
- 1945 – ਭਾਰਤੀ ਅਜਾਦੀ ਸੰਗਰਾਮੀ ਅਤੇ ਨੇਤਾ ਸੁਭਾਸ਼ ਚੰਦਰ ਬੋਸ ਦਾ ਦਿਹਾਂਤ।
- 1958 – ਵਲਾਦੀਮੀਰ ਨਾਬੋਕੋਵ ਦਾ ਵਿਵਾਦਪੁਰਵ ਨਾਵਲ ਲੋਲਿਤਾ ਛਪਿਆ।