ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/18 ਦਸੰਬਰ
- 1843 – ਨਾਭਾ ਰਿਆਸਤ ਦੇ ਮਹਾਰਾਜਾ ਮਹਾਰਾਜਾ ਹੀਰਾ ਸਿੰਘ ਦਾ ਜਨਮ।
- 1845 – ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਮੁਦਕੀ ਦੀ ਲੜਾਈ ਹੋਈ।
- 1856 – ਅੰਗਰੇਜ਼ ਭੌਤਿਕ ਵਿਗਿਆਨੀ ਜੇ.ਜੇ.ਥਾਮਸਨ ਦਾ ਜਨਮ।
- 1912 – ਬੰਗਾਲੀ ਲੇਖਕ ਅਤੇ ਨਾਵਲਕਾਰ ਬਿਮਲ ਮਿੱਤਰ ਦਾ ਜਨਮ।
- 1916 – ਵਰਦੂਨ ਦੀ ਲੜਾਈ ਫ਼ਰਾਂਸ ਵਿਚ ਖ਼ਤਮ ਹੋਈ ਜੋ ਦੁਨੀਆਂ ਦੀ ਤਵਾਰੀਖ਼ ਦੀ ਵੀ ਸਭ ਤੋਂ ਵੱਧ ਤਬਾਹਕੁਨ ਲੜਾਈ ਸੀ।
- 1946 – ਅਮਰੀਕਨ ਫ਼ਿਲਮ ਡਾਇਰੈਕਟਰ, ਨਿਰਮਾਤਾ ਅਤੇ ਸਕ੍ਰੀਨ ਪਲੇ ਲੇਖਕ ਸਟੀਵਨ ਸਪੀਲਬਰਗ ਦਾ ਜਨਮ।
- 1954 – ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਧਨੀਰਾਮ ਚਾਤ੍ਰਿਕ ਦਾ ਦਿਹਾਂਤ।
- 1960 – ਸੰਤ ਫਤਿਹ ਸਿੰਘ ਵੱਲੋਂ ਮਰਨ ਵਰਤ ਸ਼ੁਰੂ।
- 2012 – ਅਵਤਾਰ ਫ਼ਿਲਮ ਨੇ 278 ਕਰੋੜ 22 ਲੱਖ 75 ਹਜ਼ਾਰ ਡਾਲਰ ਕਮਾ ਕੇ ਦੁਨੀਆਂ ਭਰ ਦੀਆਂ ਫ਼ਿਲਮਾਂ ਦੀ ਕਮਾਈ ਦੇ ਰਿਕਾਰਡ ਤੋੜ ਦਿੱਤੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਦਸੰਬਰ • 18 ਦਸੰਬਰ • 19 ਦਸੰਬਰ