ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਅਗਸਤ
- 1498 – ਕ੍ਰਿਸਟੋਫ਼ਰ ਕੋਲੰਬਸ ਅੱਜ ਦੇ ਵੈਨੇਜ਼ੁਐਲਾ ਤੱਕ ਪਹੁੰਚਣ ਵਾਲਾ ਪਹਿਲਾ ਯੂਰਪੀ ਬਣਿਆ।
- 1834 – ਬਰਤਾਨੀਆ ਵਿਚ ਗਲਾਮੀ ਪ੍ਰਥਾ ਸਮਾਪਤ ਕਰ ਦਿਤੀ ਗਈ।
- 1858 – ਪੰਜਾਬ ਦੇ ਪ੍ਰਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਰਾਮ ਸਿੰਘ (ਆਰਕੀਟੈਕਟ) ਦਾ ਜਨਮ ਜਿਸ ਦੇ ਕੰਮਾਂ ਵਿਚ ਦਰਬਾਰ ਹਾਲ, ਓਸਬੋਰਨ ਹਾਊਸ; ਲਾਹੌਰ ਮਿਊਜ਼ੀਅਮ ਅਤੇ ਸਿਮਲਾ ਵਿੱਚ ਗਵਰਨਰ ਹਾਊਸ ਸ਼ਾਮਿਲ ਹਨ।
- 1894 – ਪਹਿਲਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।
- 1932 – ਭਾਰਤੀ ਦੀ ਮਸ਼ਹੂਰ ਫ਼ਿਲਮੀ ਕਲਾਕਾਰ ਮੀਨਾ ਕੁਮਾਰੀ ਦਾ ਜਨਮ।
- 1920 – ਭਾਰਤੀ ਵਕੀਲ ਅਤੇ ਪੱਤਰਕਾਰ ਬਾਲ ਗੰਗਾਧਰ ਤਿਲਕ ਦਾ ਦਿਹਾਂਤ।
- 2008 – ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਦਿਹਾਂਤ।