ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/27 ਦਸੰਬਰ
- 1571 – ਜਰਮਨ ਗਣਿਤ ਸ਼ਾਸਤਰੀ, ਖਗੋਲ ਵਿਗਿਆਨੀ ਜੋਹਾਨਸ ਕੈਪਲਰ ਦਾ ਜਨਮ।
- 1796 – ਉਰਦੂ ਅਤੇ ਫਾਰਸੀ ਦੇ ਉੱਘੇ ਕਵੀ ਮਿਰਜ਼ਾ ਗ਼ਾਲਿਬ ਦਾ ਜਨਮ।(ਚਿੱਤਰ ਦੇਖੋ)
- 1822 – ਫ੍ਰਾਂਸ ਦਾ ਰਸਾਇਣ ਵਿਗਿਆਨੀ ਲੁਈ ਪਾਸਚਰ ਦਾ ਜਨਮ।
- 1855 – ਸਿੱਖ ਸਮਰਾਜ ਦੀ ਫੌਜ ਦਾ ਕਮਾਂਡਰ ਚਤਰ ਸਿੰਘ ਅਟਾਰੀ ਵਾਲਾ ਦਾ ਦਿਹਾਂਤ।
- 1911 – ਜਨ ਗਣ ਮਨ ਨੂੰ ਪਹਿਲੀ ਵਾਰ ਕਾਂਗਰਸ ਦੇ ਕਲਕੱਤਾ ਮਹਾ ਸਮਾਗਮ ਵਿੱਚ ਗਾਇਆ ਗਿਆ।
- 1913 – ਭਾਰਤੀ ਮੂਲ ਦਾ ਕੀਨੀਆ ਮਜ਼ਦੂਰ ਆਗੂ ਮੱਖਣ ਸਿੰਘ ਦਾ ਜਨਮ।
- 1919 – ਕਾਂਗਰਸ ਅਤੇ ਆਲ ਇੰਡੀਆ ਮੁਸਲਿਮ ਲੀਗ ਦੇ ਮੁਕਾਬਲੇ ਵਿੱਚ ਸਿੱਖ ਲੀਗ ਬਣੀ।
- 1987 – ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਦਿਹਾਂਤ।
- 2007 – ਪਾਕਿਸਤਾਨੀ ਸਿਆਸਤਦਾਨ ਅਤੇ ਰਾਜਨੀਤੀਵੇਤਾ ਬੇਨਜ਼ੀਰ ਭੁੱਟੋ ਦਾ ਕਤਲ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਦਸੰਬਰ • 27 ਦਸੰਬਰ • 28 ਦਸੰਬਰ