ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/28 ਨਵੰਬਰ
- 1696 – ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਜਨਮ।
- 1710 – ਸਢੌਰੇ ਦੀ ਲੜਾਈ: ਸਿੱਖਾਂ ਹੱਥੋਂ ਸਢੌਰੇ ਦਾ ਕਿਲ੍ਹਾ ਖੁੱਸ ਗਿਆ
- 1757 – ਅੰਗਰੇਜੀ ਕਵੀ ਅਤੇ ਚਿੱਤਰਕਾਰ ਵਿਲੀਅਮ ਬਲੇਕ ਦਾ ਜਨਮ।
- 1890 – ਭਾਰਤੀ ਵਿਚਾਰਕ ਜਯੋਤੀ ਰਾਓ ਗੋਬਿੰਦ ਰਾਓ ਫੂਲੇ ਦਾ ਦਿਹਾਂਤ।
- 1924 – ਪੰਜਾਬੀ ਲੋਕਧਾਰਾ ਦਾ ਖੋਜੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦਾ ਜਨਮ।
- 1990 – ਮਾਰਗਰੈੱਟ ਥੈਚਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ |
- 2010 – ਵਿਕੀਲੀਕਸ ਨੇ ਢਾਈ ਲੱਖ ਅਮਰੀਕਨ ਖ਼ਤ (ਡਿਪਲੋਮੈਟਿਲ ਕੇਬਲ) ਰੀਲੀਜ਼ ਕੀਤੇ |
- 2011 – ਨਿੱਕੀ ਪੰਜਾਬੀ ਕਹਾਣੀਕਾਰ ਗੁਰਮੇਲ ਮਡਾਹੜ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਨਵੰਬਰ • 28 ਨਵੰਬਰ • 29 ਨਵੰਬਰ