ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/29 ਦਸੰਬਰ
- 1705 – ਖਿਦਰਾਣਾ ਦੀ ਲੜਾਈ: ਮੁਗਲਾਂ ਅਤੇ ਸਿੱਖਾਂ ਦੇ ਵਿਚਾਕਰ ਲੜੀ ਹੋਈ। 40 ਮੁਕਤਿਆਂ ਦੀ ਸ਼ਹੀਦੀ।
- 1844 – ਭਾਰਤੀ ਬੈਰਿਸਟਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰਧਾਨ ਉਮੇਸ਼ ਚੰਦਰ ਬੈਨਰਜੀ ਦਾ ਜਨਮ।
- 1887 – ਭਾਰਤ ਦੇ ਆਜ਼ਾਦੀ ਸੰਗਰਾਮੀ ਕੇ ਐਮ ਮੁਨਸ਼ੀ ਦਾ ਜਨਮ।
- 1916 – ਲਖਨਊ ਪੈਕਟ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਨੇ ਪਾਸ ਕੀਤਾ।
- 1942 – ਭਾਰਤੀ ਬਾਲੀਵੁੱਡ ਦੇ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਦਾ ਜਨਮ।(ਚਿੱਤਰ ਦੇਖੋ)
- 2008 – ਭਾਰਤੀ ਪੰਜਾਬ ਦਾ ਪੇਂਟਰ ਮਨਜੀਤ ਬਾਵਾ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਦਸੰਬਰ • 29 ਦਸੰਬਰ • 30 ਦਸੰਬਰ