ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਜੁਲਾਈ
- 1857– ਲਾਹੌਰ ਦੀ ਮੀਆਂ ਮੀਰ ਛਾਉਣੀ 'ਚ ਨਿਯੁਕਤ ਬੇਹਥਿਆਰ ਹਿੰਦੁਸਤਾਨੀ ਫ਼ੌਜੀਆਂ ਨੇ ਮੇਜਰ ਸਪੈਨਸਰ, ਇੱਕ ਅੰਗਰੇਜ਼ ਅਤੇ ਦੋ ਭਾਰਤੀ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਥੋਂ ਭੱਜ ਨਿਕਲੀ।
- 1863– ਅਮਰੀਕਾ ਵਿੱਚ ਫ਼ੋਰਡ ਮੋਟਰ ਕੰਪਨੀ ਦਾ ਸੰਸਥਾਪਕ ਹੈਨਰੀ ਫ਼ੋਰਡ ਦਾ ਜਨਮ।
- 1956– ਅਸੀ ਰੱਬ ਵਿਚ ਯਕੀਨ ਰਖਦੇ ਹਾਂ ਨੂੰ ਅਮਰੀਕਾ ਨੇ ਕੌਮੀ ਮਾਟੋ (ਨਾਹਰੇ) ਵਜੋਂ ਮਨਜ਼ੂਰ ਕੀਤਾ। ਹੁਣ ਇਹ ਸਾਰੇ ਸਿੱਕਿਆਂ ਅਤੇ ਨੋਟਾਂ ‘ਤੇ ਵੀ ਲਿਖਿਆ ਜਾਂਦਾ ਹੈ।
- 1973– ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਗਾਇਕ ਸੋਨੂੰ ਨਿਗਮ ਦਾ ਜਨਮ।
- 1998– ਓਹਾਇਓ (ਅਮਰੀਕਾ) ਵਿਚ ‘ਲੱਕੀ 13′ ਨਾਂ ਦੇ ਇਕ ਗਰੁੱਪ ਨੇ 29 ਕਰੋੜ 57 ਲੱਖ ਡਾਲਰ ਦਾ ਪਾਵਰਬਾਲ ਦੁਨੀਆਂ ਦਾ ਸੱਭ ਤੋਂ ਵੱਧ ਰਕਮ ਦਾ ਜੈਕਪਾਟ ਜਿੱਤਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 29 ਜੁਲਾਈ • 30 ਜੁਲਾਈ • 31 ਜੁਲਾਈ