ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/9 ਮਈ
- 1874 – ਮੁੰਬਈ ਦੀਆਂ ਸੜਕਾਂ 'ਤੇ 2 ਰੂਟਾਂ 'ਤੇ ਘੋੜਿਆਂ ਵੱਲੋਂ ਖਿੱਚੇ ਜਾਣ ਵਾਲੀ ਬੱਸ ਸੇਵਾ ਦੀ ਸ਼ੁਰੂਆਤ।
- 1960 – ਅਮਰੀਕਾ ਗਰਭਪਾਤ ਗੋਲੀਆਂ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ।
- 1981 – ਮੁੰਬਈ 'ਚ ਪਹਿਲਾ ਰਾਤ ਨੂੰ ਕ੍ਰਿਕੇਟ ਮੈਚ ਖੇਡਿਆ ਗਿਆ।
- 1993 – ਭਾਰਤ ਦੀ ਸੰਤੋਸ਼ ਯਾਦਵ ਮਾਊਂਟ ਐਵਰੈਸਟ ਦੀ ਚੋਟੀ 'ਤੇ 2 ਵਾਰ ਪੁੱਜਣ ਵਾਲੀ ਪਹਿਲੀ ਔਰਤ ਬਣੀ।
- 1540 – ਮੇਵਾੜ ਦੇ ਰਾਣਾ ਪ੍ਰਤਾਪ ਸਿੰਘ ਦਾ ਜਨਮ। (ਜਨਮ 1597)
- 1866 – ਗੋਪਾਲ ਕ੍ਰਿਸ਼ਨ ਗੋਖਲੇ ਦਾ ਜਨਮ। (ਦਿਹਾਂਤ 1915)