ਵਿਕੀਪੀਡੀਆ:ਪੰਜਾਬੀ ਵਿਕੀਪੀਡੀਆ ਵਰਕਸ਼ਾਪ, ਚੰਡੀਗੜ੍ਹ (16-17 ਅਕਤੂਬਰ 2015)

ਪੰਜਾਬੀ ਵਿਕੀਪੀਡੀਆ ਵਲੋਂ ਮਿਤੀ 16-17 ਅਕਤੂਬਰ ਨੂੰ ਦੋ ਦਿਨਾ ਕਾਨਫਰੰਸ ਕਾਰਵਾਈ ਜਾ ਰਹੀ ਹੈ। ਇਹ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਾਰਵਾਈ ਜਾਂ ਰਹੀ ਹੈ। ਕਾਨਫਰੰਸ ਦੇ ਮੁੱਖ ਰੂਪ ਵਿੱਚ ਦੋ ਉਦੇਸ਼ ਹਨ। ਇਸ ਰਾਹੀਂ ਜਿਥੇ ਇੱਕ ਪਾਸੇ ਨਵੇਂ ਵਰਤੋਂਕਾਰਾਂ ਨੂੰ ਪੰਜਾਬੀ ਵਿਕੀਪੀਡੀਆ ਬਾਰੇ ਜਾਣਕਾਰੀ ਦਿੱਤੀ ਜਾਏਗੀ ਅਤੇ ਨਾਲ ਹੀ ਪਹਿਲਾਂ ਤੋਂ ਕਾਰਜਸ਼ੀਲ ਸੰਪਾਦਕਾਂ ਨੂੰ ਸੰਪਾਦਕੀ ਸੰਬੰਧੀ ਕੁਝ ਨਵੀਂ ਜਾਣਕਾਰੀ ਦਿੱਤੀ ਜਾਏਗੀ।

ਸ਼ਿਡਿਉਲ

ਸੋਧੋ
ਕਾਨਫਰੰਸ ਦਾ ਸ਼ਿਡੀਊਲ
ਸਮਾਂ ਸੈਸ਼ਨ ਵਕਤਾ/ਪੇਸ਼ਕਰਤਾ
10:00-10:30 AM ਵਿਕੀਪੀਡੀਆ : ਮੁੱਢਲੀ ਜਾਣ ਪਛਾਣ ਸਤਦੀਪ ਗਿੱਲ
10:30-11:00 AM ਵਿਕੀਪੀਡੀਆ ਅਤੇ ਪੰਜਾਬੀ ਵਿਕੀਪੀਡੀਆ ਚਰਨ ਗਿੱਲ
11:00-11:30 AM ਪੰਜਾਬੀ ਵਿਕੀਪੀਡੀਆ : ਮੌਜੂਦਾ ਸਮੱਸਿਆਵਾਂ ਅਤੇ ਸੰਭਾਵਨਾਵਾਂ
11:30-1:30 AM ਪੰਜਾਬੀ ਵਿਕੀਪੀਡੀਆ : ਕਿਵੇਂ ਐਡਿਟ ਕਰੀਏ
1:30-2:00 PM ਲੰਚ
2:00-4:00 PM ਪੰਜਾਬੀ ਵਿਕੀਪੀਡੀਆ ਉੱਪਰ ਐਡੀਟਿੰਗ ਨੂੰ ਹੋਰ ਸੌਖਾ ਬਣਾਉਣ ਲਈ ਕੁਝ ਸਹਾਇਕ ਟੂਲਾਂ ਬਾਰੇ ਜਾਣਕਾਰੀ
ਕੰਟੈਂਟ ਟ੍ਰਾਂਸਲੇਸ਼ਨ ਸਤਦੀਪ ਗਿੱਲ
ਹਵਾਲੇ ਪਾਉਣੇ ਸਤਦੀਪ ਗਿੱਲ
ਟੈਂਪਲੇਟ ਬਣਾਉਣਾ ਸਤਦੀਪ ਗਿੱਲ
ਲੇਖ ਵਿੱਚ ਟੇਬਲ ਬਣਾਉਣਾ ਗੌਰਵ ਝੰਮਟ
4:00-4:15 PM ਫੀਡਬੈਕ
4:15-4:30 PM ਸਮਾਪਤੀ ਅਤੇ ਧੰਨਵਾਦੀ ਸ਼ਬਦ ਚਰਨ ਗਿੱਲ

ਆਉਣ ਵਾਲੇ ਸੰਪਾਦਕ

ਸੋਧੋ
ਨੰ. ਸੰਪਾਦਕ ਦਾ ਨਾਂ ਈ-ਮੇਲ
1 ਸੱਤਦੀਪ ਗਿੱਲ satdeep_gill@yahoo.com
2 ਚਰਨ ਗਿੱਲ charansinghgill@yahoo.co.in
3 ਬਬਨਵਾਲੀਆ babanwalia@gmail.com
4 ਪਰਵੀਰ ਗਰੇਵਾਲ grewalparveer@yahoo.com
5 ਨਛੱਤਰ ਸਿੰਘ ਧੰਮੂ nachhattardhammu@gmail.com
6 Satwinder Kaur Dhammu skdhammu@gmail.com
7 ਨਿਤੇਸ਼ ਗਿੱਲ gillteshu@gmail.com
8 Virpal Kaur shivamlehra77@gmail.com
9 Jagvir Kaur jagvirkaur373@gmail.com
10 ਹਰਵਿੰਦਰ ਚੰਡੀਗੜ jdeso@yahoo.in
11 ਸਟਾਲਿਨਜੀਤ stalindod@gmail.com
12 [[ਬਲਜੀਤ ਬਿਲਾਸਪੁਰ godvinder@gmail.com
13 ਗੁਰਬਖਸ਼ੀਸ਼ ਚੰਦ gurbakhshish.chand@gmail.com
14 ਰਘੁਬੀਰ ਖੰਨਾ singhraghbirster@gmail.com
15 Dr. Manavpreet Kaur dr.manavpreetkaur@gmail.com
16 ਜਸਵੰਤ ਜੱਸ Jass.jaswant83@gmail.com
17 Lillotama lillotama@gmail.com
18 Sukhinder Dhaliwal sukhinderdhaliwal@gmail.com
19 Gurlal Maan gurlalmaan52@gmail.com
20 Klara Gill gill.klara@gmail.com

ਵਰਕਸ਼ਾਪ ਵਿਚ ਹੋਈ ਐਡਿਟਾਥਨ ਦੌਰਾਨ ਹੋਏ ਕੰਮ ਦਾ ਵੇਰਵਾ

ਸੋਧੋ
ਐਡਿਟਾਥਨ ਦਾ ਵੇਰਵਾ
ਸੰਪਾਦਕ ਸੋਧਾਂ ਦੀ ਗਿਣਤੀ
(ਕੁਲ ਸੋਧਾਂ - 225)
ਸੋਧ ਦੀ ਮਾਤਰਾ (ਬਾਈਟਸ ਵਿੱਚ)
(ਕੁੱਲ ਬਾਈਟਸ - 106564)
‎Jaswant.Jass904 27 5208
‎Atai Singh Sandhu 4 1359
Bhairupa satwinder 3 4749
harpreet.pu 2 952
Kuldeepsingh7324 3 414
RavinderBali46 11 3415
Kawal preet pu 19 7806
Baby Khundia 5 1233
Navpreet.PU 14 13611
ਗੁਰਸੰਤ ਸਿੰਘ 1 411
Gurbakhshish chand 6 3557
Harpreet bajwara 12 8204
Nachhattardhammu 13 17257
Mahi ginda 15 1582
Lakhveer Singh71 9 482
Harvinder Chandigarh 7 1875
Dr. Manavpreet Kaur 7 3948
Ashwanipu 9 3706
Satdeep Gill 10 8753
Gillgurmeet6127 4 411
Babanwalia 4 1929
Lillottama 16 9957
Keshu 3 3168
Stalinjeet 9 1131
Nitesh Gill 4 426
Jagvir Kaur 1 207
Kaur virpal 4 806
Gaurav Jhammat 3 11

ਅੱਗੇ ਲਈ ਕੁਝ ਨੁਕਤੇ ਅਤੇ ਸੁਝਾਅ

ਸੋਧੋ
  • ਕੋਈ ਵੀ ਬੈਨਰ ਜਾਂ ਪੋਸਟਰ ਡਿਜ਼ਾਈਨ ਕਰਨ ਅਤੇ ਪ੍ਰਿੰਟ ਕਰਨ ਦੇ ਵਿੱਚ ਘੱਟੋ-ਘੱਟ ਇੱਕ ਹਫ਼ਤੇ ਦਾ ਸਮਾਂ ਰੱਖਿਆ ਜਾਵੇ ਤਾਂਕਿ ਸਾਰਿਆਂ ਦੇ ਵਿਚਾਰ ਸੁਣੇ ਜਾ ਸਕਣ।
  • ਹਰ ਚੀਜ਼ ਇੱਕ ਮੀਟਿੰਗ ਵਿੱਚ ਤੈਅ ਨਹੀਂ ਹੋ ਸਕਦੀ। ਇਸ ਲਈ ਸਾਨੂੰ ਆਪਣੀ ਵੱਖਰੀ ਮੇਲਿੰਗ-ਲਿਸਟ, IRC ਆਦਿ ਚਾਹੀਦਾ ਹੈ ਜਿਸ ਉੱਤੇ ਅਸੀਂ ਗੱਲ-ਬਾਤ ਕਰ ਸਕੀਏ।