ਕੌਮਾਂਤਰੀ ਵਪਾਰ

(ਵਿਦੇਸ਼ੀ ਵਪਾਰ ਤੋਂ ਮੋੜਿਆ ਗਿਆ)

ਕੌਮਾਂਤਰੀ ਵਪਾਰ ਕੌਮਾਂਤਰੀ ਸਰਹੱਦਾਂ ਜਾਂ ਇਲਾਕਿਆਂ ਦੇ ਉਰਾਰ-ਪਾਰ ਸਰਮਾਏ, ਮਾਲ ਅਤੇ ਸੇਵਾਵਾਂ ਦਾ ਲੈਣ-ਦੇਣ ਹੁੰਦਾ ਹੈ।[1] ਬਹੁਤੇ ਦੇਸ਼ਾਂ ਵਿੱਚ ਅਜਿਹਾ ਵਪਾਰ ਉਹਨਾਂ ਦੀ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਦਾ ਵੱਡਾ ਹਿੱਸਾ ਹੁੰਦਾ ਹੈ।

ਯੂਰੇਸ਼ੀਆ ਦੇ ਆਰ-ਪਾਰ ਪੁਰਾਣੇ ਰੇਸ਼ਮ ਮਾਰਗ ਦੇ ਵਪਾਰਾਂ ਦੇ ਰਾਹ
  1. dictionary.reference.com