ਵੀਐੱਲਸੀ ਮੀਡੀਆ ਪਲੇਅਰ
ਵੀਐੱਲਸੀ ਮੀਡੀਆ ਪਲੇਅਰ (ਆਮ ਤੌਰ ’ਤੇ ਵੀਐੱਲਸੀ) ਵੀਡੀਓਲੈਨ ਪ੍ਰਾਜੈਕਟ ਦਾ ਲਿਖਿਆ (ਬਣਾਇਆ) ਇੱਕ ਪੋਰਟੇਬਲ, ਆਜ਼ਾਦ ਅਤੇ ਖੁੱਲ੍ਹਾ-ਸਰੋਤ, ਪਾਰ-ਪਲੇਟਫ਼ਾਰਮ ਮੀਡੀਆ ਪਲੇਅਰ ਅਤੇ ਸਟ੍ਰੀਮਿੰਗ ਮੀਡੀਆ ਸਰਵਰ ਹੈ।
ਉੱਨਤਕਾਰ | ਵੀਡੀਓਲੈਨ |
---|---|
ਪਹਿਲਾ ਜਾਰੀਕਰਨ | ਫਰਵਰੀ 2001 |
ਪ੍ਰੋਗਰਾਮਿੰਗ ਭਾਸ਼ਾ | ਸੀ, ਸੀ++ (Qt ਸਮੇਤ), ਆਬਜੈਕਟਿਵ-ਸੀ, ਲੂਆ |
ਆਪਰੇਟਿੰਗ ਸਿਸਟਮ | ਵਿੰਡੋਜ਼, OS X, ਲਿਨਕਸ, ਬੀ.ਐੱਸ.ਡੀ., ਸੋਲਾਰਿਸ, ਐਂਡ੍ਰਾਇਡ, iOS, ਵਿੰਡੋਜ਼ ਫ਼ੋਨ ਕਿਊ.ਐੱਨ.ਐਕਸ, ਹਾਇਕੂ, ਸਿਲੇਬਲ, OS/2 |
ਪਲੇਟਫ਼ਾਰਮ | IA-32, x64, ਏ.ਆਰ.ਐੱਮ, MIPS, ਪਾਵਰਪੀਸੀ |
ਉਪਲੱਬਧ ਭਾਸ਼ਾਵਾਂ | 48 ਭਾਸ਼ਾਵਾਂ[1] |
ਕਿਸਮ | ਮੀਡੀਆ ਪਲੇਅਰ |
ਲਸੰਸ | ਗਨੂ GPLv2+ (ਪਲੇਅਰ) GNU LGPLv2.1+ (ਇੰਜਨ)[2][3] |
ਵੈੱਬਸਾਈਟ | videolan |
ਵੀਐੱਲਸੀ ਅਣਗਿਣਤ ਆਡੀਓ ਅਤੇ ਵੀਡੀਓ ਫ਼ਾਰਮੈਟਾਂ ਦੀ ਹਿਮਾਇਤ ਕਰਦਾ ਹੈ।[4]
ਇਤਿਹਾਸ
ਸੋਧੋਵੀਡੀਓਲੈਨ ਪ੍ਰਾਜੈਕਟ 1996 ਵਿੱਚ ਇੱਕ ਅਕੈਡਮੀ ਪ੍ਰਾਜੈਕਟ ਵਜੋਂ ਸ਼ੁਰੂ ਹੋਇਆ।
ਹਵਾਲੇ
ਸੋਧੋ- ↑ "VideoLAN internationalization". ਵੀਡੀਓਲੈਨ. Retrieved 17 ਦਿਸੰਬਰ 2013.
{{cite web}}
: Check date values in:|accessdate=
(help) - ↑ "VLC engine relicensed to LGPL". ਵੀਡੀਓਲੈਨ. 21 ਦਿਸੰਬਰ 2011. Retrieved 17 ਦਿਸੰਬਰ 2013.
{{cite web}}
: Check date values in:|accessdate=
and|date=
(help) - ↑ "VLC reaches 2.1.2". ਵੀਡੀਓਲੈਨ. 10 ਦਿਸੰਬਰ 2013. Retrieved 17 ਦਿਸੰਬਰ 2013.
{{cite web}}
: Check date values in:|accessdate=
and|date=
(help) - ↑ "VLC playback Features". ਵੀਡੀਓਲੈਨ. Retrieved 2012-01-02.