ਵੀਨਾ ਵਰਮਾ ਯੂ ਕੇ-ਰਹਿੰਦੀ ਪੰਜਾਬੀ ਕਹਾਣੀਕਾਰ,[1][2] ਅਤੇ ਕਵਿਤਰੀ ਹੈ।[3][4]

ਵੀਨਾ ਵਰਮਾ
ਜਨਮ
ਵੀਨਾ ਵਰਮਾ

(1960-09-02)2 ਸਤੰਬਰ 1960
ਹੋਰ ਨਾਮਵੀਨਾ ਵਰਮਾ
ਪੇਸ਼ਾਕਹਾਣੀਕਾਰ, ਕਵਿਤਰੀ

ਮੁਢਲਾ ਜੀਵਨ

ਸੋਧੋ

ਵੀਨਾ ਦਾ ਜਨਮ 2 ਅਕਤੂਬਰ 1960 ਨੂੰ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹਾ (ਹੁਣ ਮਾਨਸਾ ਜ਼ਿਲ੍ਹਾ, ਭਾਰਤ)[4] ਦੇ ਨਗਰ ਬੁਢਲਾਡਾ ਦੇ ਇੱਕ ਖੱਤਰੀ ਪਰਿਵਾਰ ਵਿੱਚ ਹੋਇਆ।[3][4] ਬੁਢਲਾਡਾ ਦੀਆਂ ਵਿਦਿਅਕ ਸੰਸਥਾਵਾਂ ਤੋਂ ਪੜ੍ਹਾਈ ਮੁਕੰਮਲ ਕਰਕੇ[3] ਉਹ ਯੂ ਕੇ ਜਾ ਵੱਸੀ।

ਕਰੀਅਰ

ਸੋਧੋ

ਉਸ ਨੂੰ ਬਚਪਨ ਤੋਂ ਹੀ ਲਿਖਣ ਦਾ ਬਹੁਤ ਸ਼ੌਕ ਸੀ। ਉਹ ਜ਼ਿਆਦਾਤਰ ਏਸ਼ੀਆਈ ਭਾਈਚਾਰੇ ਦੀਆਂ ਔਰਤਾਂ ਦੀਆਂ ਸਮੱਸਿਆਵਾਂ 'ਤੇ ਲਿਖਦੀ ਹੈ। ਉਸ ਦਾ ਕਹਾਣੀਆਂ ਦਾ ਪਹਿਲਾ ਸੰਗ੍ਰਹਿ, ਮੁੱਲ ਦੀ ਤੀਵੀਂ, 1992 ਵਿੱਚ ਪ੍ਰਕਾਸ਼ਿਤ ਹੋਇਆ ਸੀ। ਹੁਣ ਤੱਕ, ਉਸ ਨੇ ਮੁੱਲ ਦੀ ਤੀਵੀਂ, ਫਿਰੰਗੀਆਂ ਦੀ ਨੂਹ (2002), ਜੋਗੀਆਂ ਦੀ ਧੀ (2009) ਸਮੇਤ ਕਹਾਣੀਆਂ ਦੇ ਤਿੰਨ ਸੰਗ੍ਰਹਿ ਅਤੇ ਇੱਕ ਕਾਵਿਕ, ਜੀ ਕਰਦਾਈ ਪ੍ਰਕਾਸ਼ਿਤ ਕੀਤੇ ਹਨ। ਉਸ ਦੀਆਂ ਕੁਝ ਕਹਾਣੀਆਂ ਜਿਵੇਂ ਕਿ ਫਿਰੰਗੀਆਂ ਦੀ ਨੂਹ, ਗੁਲਬਾਨੋ, ਖਾਲੀ ਪਲਾਟ, ਸੱਚੀ ਸਾਂਝ ਅਤੇ ਛੋਟੀ ਸਰਦਾਰਨੀ ਨੂੰ ਸਟੇਜ 'ਤੇ ਚਲਾਇਆ ਗਿਆ ਹੈ ਅਤੇ ਟੀਵੀ ਚੈਨਲਾਂ ਦੁਆਰਾ ਫਿਲਮਾਇਆ ਗਿਆ ਹੈ।

ਰਚਨਾਵਾਂ

ਸੋਧੋ

ਕਹਾਣੀ ਸੰਗ੍ਰਹਿ

ਸੋਧੋ

ਕਾਵਿ ਸੰਗ੍ਰਹਿ

ਸੋਧੋ
  • ਜੀਅ ਕਰਦੈ

ਹਵਾਲੇ

ਸੋਧੋ
  1. "We, the Women". The Indian Express. March 4, 2012. Retrieved May 2, 2012.
  2. "Khas Mulakat With Dr. Veena Verma". Zee News. Archived from the original on ਫ਼ਰਵਰੀ 1, 2014. Retrieved May 2, 2012. {{cite news}}: Unknown parameter |dead-url= ignored (|url-status= suggested) (help)
  3. 3.0 3.1 3.2 Veena Verma on ਯੂਟਿਊਬ
  4. 4.0 4.1 4.2 Veena Verma - Interview Part 1 on ਯੂਟਿਊਬ
  5. Verma, Veena (2002). Mull Di Teeveen. Navyug Publishers. pp. 192 isbn=978-81-8621-612-5. {{cite book}}: Missing pipe in: |pages= (help)
  6. Verma, Veena (2002). Pharangian Di Nuh. p. 295. ASIN B007BMO9SE.
  7. Verma, Veena (2009). Jogian Di Dhee. p. 288. ASIN B007BMN13I.