2 ਅਕਤੂਬਰ
ਤਾਰੀਖ਼
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
2 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 275ਵਾਂ (ਲੀਪ ਸਾਲ ਵਿੱਚ 276ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 90 ਦਿਨ ਬਾਕੀ ਹਨ।
ਵਾਕਿਆ
ਸੋਧੋ- ਅਹਿੰਸਾ ਦਾ ਅੰਤਰਰਾਸ਼ਟਰੀ ਦਿਵਸ
- 1958 – ਫ੍ਰਾਂਸ ਤੋਂ ਗਿਨੀ ਅਜ਼ਾਦ ਹੋਇਆ।
ਜਨਮ
ਸੋਧੋ- 626 – ਹਜ਼ਰਤ ਮੁਹੰਮਦ ਦੀ ਦੋਹਤੀ ਅਤੇ ਕਰਬਲਾ ਦੀ ਘਟਨਾ ਦੀ ਸਭ ਤੋਂ ਨੁਮਾਇਆਂ ਔਰਤ ਜ਼ੈਨਬ ਬਿੰਤ ਅਲੀ ਦਾ ਜਨਮ।
- 971 – ਅਫਗਾਨ ਨੇਤਾ ਜਿਸ ਨੇ ਭਾਰਤ ਤੇ ਕਈ ਹਮਲੇ ਕਰਕੇ ਲੁਟ ਕੀਤੀ ਮਹਿਮੂਦ ਗਜ਼ਨਵੀ ਦਾ ਜਨਮ।
- 1869 – ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਨਮ।
- 1890 – ਪੰਜਾਬੀ ਦੇ ਪ੍ਰਸਿਧ ਕਿੱਸਾਕਾਰ ਅਤੇ ਕਵੀਸਰ ਪੰਡਤ ਕਿਸ਼ੋਰ ਚੰਦ ਦਾ ਜਨਮ।
- 1899 – ਭਾਰਤੀ ਕਮਿਊਨਿਸਟ ਸਿਆਸਤਦਾਨ ਅਤੇ ਆਜ਼ਾਦੀ ਕਾਰਕੁਨ ਅੱਛਰ ਸਿੰਘ ਛੀਨਾ ਦਾ ਜਨਮ।
- 1904 – ਅੰਗਰੇਜ਼ ਲੇਖਕ, ਨਾਟਕਕਾਰ ਅਤੇ ਸਾਹਿਤਕ ਆਲੋਚਕ ਗ੍ਰਾਹਮ ਗ੍ਰੀਨ ਦਾ ਜਨਮ।
- 1904 – ਭਾਰਤ ਦੇ ਦੂਜਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ।
- 1924 – ਬੰਗਾਲੀ ਅਤੇ ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ ਅਤੇ ਦਾਦਾ ਸਾਹਿਬ ਫਾਲਕੇ ਇਨਾਮ ਤਪਨ ਸਿਨਹਾ ਦਾ ਜਨਮ।
- 1832 – ਇੰਗਲੈਂਡ ਦਾ ਵਿਦਵਾਨ ਸਮਾਜਿਕ ਮਾਨਵ ਵਿਗਿਆਨ ਦਾ ਸੰਸਥਾਪਕ ਐਡਵਰਡ ਬੀ ਟਾਇਲਰ ਦਾ ਜਨਮ।
- 1948 – ਭਾਰਤੀ ਮਸੀਹੀ ਸਿਆਸੀ ਕਾਰਕੁਨ ਅਤੇ ਪੱਤਰਕਾਰ ਜੌਨ ਦਿਆਲ ਦਾ ਜਨਮ।
- 1960 – ਯੂ ਕੇ-ਰਹਿੰਦੀ ਪੰਜਾਬੀ ਕਹਾਣੀਕਾਰ, ਅਤੇ ਕਵਿਤਰੀ ਵੀਨਾ ਵਰਮਾ ਦਾ ਜਨਮ।
- 1966 – ਕੇਰਲਾ, ਭਾਰਤ ਕਿੱਤਾ ਅਭਿਨੇਤਾ ਸਰਗਰਮੀ ਕੇ ਕੇ ਮੇਨਨ ਦਾ ਜਨਮ।
- 1982 – ਰੂਸੀ ਗਾਇਕ, ਫੈਸ਼ਨ ਮਾਡਲ, ਅਭਿਨੇਤਰੀ ਸਤੀ ਕਜ਼ਾਨੋਵਾ ਦਾ ਜਨਮ।
- 1986 – ਭਾਰਤੀ ਕ੍ਰਿਕਟਰ ਪ੍ਰਵੀਨ ਕੁਮਾਰ ਦਾ ਜਨਮ।
ਦਿਹਾਂਤ
ਸੋਧੋ- 1906 – ਭਾਰਤ ਦੇ ਪ੍ਰਾਂਤ ਕੇਰਲ ਦੀ ਰਿਆਸਤ ਦਾ ਚਿੱਤਰਕਾਰ ਤੇ ਕਲਾਕਾਰ ਰਾਜਾ ਰਵੀ ਵਰਮਾ ਦਾ ਦਿਹਾਂਤ।
- 1964 – ਭਾਰਤ ਕੈਬਨਿਟ ਵਿੱਚ ਸਿਹਤ ਮੰਤਰੀ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਦਿਹਾਂਤ।
- 1975 – ਤਾਮਿਲਨਾਡੂ ਤੋਂ ਭਾਰਤੀ ਸਿਆਸਤਦਾਨ ਕੇ ਕਾਮਰਾਜ ਦਾ ਦਿਹਾਂਤ।
- 1942 – ਭਾਰਤੀ ਫਿਲਮੀ ਕਲਾਕਾਰ ਆਸ਼ਾ ਪਾਰਿਖ
- 1984 – ਫ੍ਰਾਸ ਦਾ ਟੈਨਿਸ ਖਿਡਾਰੀ ਮਾਰੀਓਨ ਬਾਰਤੋਲੀ