ਡਾ ਵੀ.ਮੋਹਿਨੀ ਗਿਰੀ (ਜਨਮ 1938)ਇਕ ਭਾਰਤੀ ਕਮਿਊਨਿਟੀ ਸਰਵਿਸ ਵਰਕਰ ਅਤੇ ਕਾਰਕੁਨ ਹੈ, ਜੋ ਕਿ ਗਿਲਡ ਆਫ਼ ਸਰਵਿਸ ਦੇ ਚੇਅਰਪਰਸਨ ਸੀ,ਦਿੱਲੀ ਆਧਾਰਤ ਸਮਾਜਕ ਸੇਵਾ ਸੰਸਥਾ ਹੈ।1979 ਵਿੱਚ ਸਥਾਪਿਤ, ਇਹ ਸਿੱਖਿਆ, ਰੁਜ਼ਗਾਰ, ਅਤੇ ਵਿੱਤੀ ਸੁਰੱਖਿਆ ਲਈ ਔਰਤਾਂ ਅਤੇ ਬੱਚਿਆਂ ਦੇ ਹੱਕਾਂ ਲਈ ਵਕਾਲਤ ਪ੍ਰਦਾਨ ਕਰਦੀ ਸੀ।[2][3] ਉਸਨੇ 1972 ਵਿੱਚ ਜੰਗ ਵਿੰਡੋ ਐਸੋਸੀਏਸ਼ਨ, ਨਵੀਂ ਦਿੱਲੀ ਦੀ ਸਥਾਪਨਾ ਕੀਤੀ। ਉਹ ਔਰਤਾਂ ਲਈ ਕੌਮੀ ਕਮਿਸ਼ਨ ਦੀ ਪਰਸਨ ਵੀ ਰਹੀ (1995-1998)।[4]

ਵੀ.ਮੋਹਿਨੀ ਗਿਰੀ
ਜਨਮ1938 (ਉਮਰ 85–86)[1]
ਲਖਨਊ, ਉੱਤਰ ਪ੍ਰਦੇਸ਼
ਰਾਸ਼ਟਰੀਅਤਾਭਾਰਤੀ
ਪੇਸ਼ਾਸ਼ੋਸਲ ਵਰਕਰ, ਕਾਰਕੁੰਨ
founder Guild of Service (1979)

2007 ਵਿਚ, ਉਸ ਨੂੰ ਭਾਰਤ ਸਰਕਾਰ ਦੁਆਰਾ ਦਿੱਤੇ ਗਏ ਪਦਮ ਭੂਸ਼ਣ ਨਾਲ ਭਾਰਤ ਦਾ ਤੀਜਾ ਸਭ ਤੋਂ ਉੱਚਾ ਨਾਗਰਿਕ ਦਾ ਸਨਮਾਨ ਮਿਲਿਆ।[5]

ਮੁੱਢਲਾ ਜੀਵਨ ਤੇ ਪਿਛੋਕੜ

ਸੋਧੋ

ਮੋਹਿਨੀ ਦਾ ਜਨਮ ਲਖਨਊ ਦੇ ਵਿਦਵਾਨ ਡਾ: ਵੀ. ਐੱਸ ਰਾਮ ਕੋਲ ਹੋਇਆ। ਉਸ ਨੇ ਲਖਨਊ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਉਸ ਦੇ ਬਾਅਦ ਦਿੱਲੀ ਯੂਨੀਵਰਸਿਟੀ ਤੋਂ ਪ੍ਰਾਚੀਨ ਭਾਰਤੀ ਇਤਿਹਾਸ ਵਿੱਚ ਪੋਸਟ ਗ੍ਰੈਜੂਏਸ਼ਨ ਹੋਈ, ਅਤੇ ਜੀ.ਬੀ. ਪੰਤ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ।[6]

ਗਿਰੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਵੀ. ਵੀ. ਗਿਰੀ ਦੀ ਨੂੰਹ ਹੈ।[1]

ਕੈਰੀਅਰ

ਸੋਧੋ

ਗਿਰੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਅਕਾਦਮਿਕ ਵਜੋਂ ਕੀਤੀ ਅਤੇ ਲਖਨਊ ਯੂਨੀਵਰਸਿਟੀ ਵਿੱਚ ਮਹਿਲਾ ਅਧਿਐਨ ਵਿਭਾਗ ਦੀ ਸਥਾਪਨਾ ਕੀਤੀ।[7] ਗਿਰੀ ਜੰਗ ਵਿਧਵਾਵਾਂ ਐਸੋਸੀਏਸ਼ਨ ਦੇ ਸੰਸਥਾਪਕ ਪ੍ਰਧਾਨ ਰਹਿ ਚੁੱਕੇ ਹਨ, ਜਿਹੜੀ 1972 ਵਿੱਚ ਭਾਰਤ-ਪਾਕਿਸਤਾਨ ਦੀ ਲੜਾਈ ਤੋਂ ਬਾਅਦ 1972 ਵਿੱਚ ਬਣਾਈ ਗਈ ਸੀ[8] ਅਤੇ 2000 ਵਿੱਚ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਲਈ ਔਰਤਾਂ ਦੀ ਪਹਿਲਕਦਮੀ ਦੀ ਬਾਨੀ ਟਰੱਸਟੀ ਬਣੀ ਸੀ।

ਉਹ ਨਿਊਯਾਰਕ-ਅਧਾਰਤ ਅੰਤਰਰਾਸ਼ਟਰੀ ਚੈਰਿਟੀ, ਦਿ ਹੰਗਰ ਪ੍ਰੋਜੈਕਟ ਦੀ ਬੋਰਡ ਮੈਂਬਰ ਵੀ ਹੈ।[9]


ਪੁਸਤਕ ਸੂਚੀ

ਸੋਧੋ
  • V. Mohini Giri; Srinivasan Gokilvani (1997). Reaching the Unreachable Women's Participation in Panchayat Raj Administration: A Feministic Study on the Role Performance and Experiences of Elected Women in Sivaganga District. Department of Women's Studies, Alagappa University.

ਹਵਾਲੇ

ਸੋਧੋ
  1. 1.0 1.1 "V. Mohini Giri Profile". Guild for Service. Archived from the original on 12 ਮਾਰਚ 2014. Retrieved 11 ਫ਼ਰਵਰੀ 2014. {{cite web}}: Unknown parameter |dead-url= ignored (|url-status= suggested) (help)
  2. "Silver years defined". The Hindu. 27 ਅਗਸਤ 2013. Retrieved 11 ਫ਼ਰਵਰੀ 2014.
  3. "Interview with Dr. Mohini Giri". aarpinternational.org. 1 ਸਤੰਬਰ 2010. Archived from the original on 3 ਅਕਤੂਬਰ 2013. Retrieved 12 ਫ਼ਰਵਰੀ 2014. {{cite web}}: Unknown parameter |dead-url= ignored (|url-status= suggested) (help)
  4. "Chairpersons of the Commission". NCW Official website. Retrieved 11 ਫ਼ਰਵਰੀ 2014.
  5. "Padma Awards Directory (1954–2009)" (PDF). Ministry of Home Affairs. Archived from the original (PDF) on 10 ਮਈ 2013. Retrieved 5 ਜੂਨ 2017. {{cite web}}: Unknown parameter |dead-url= ignored (|url-status= suggested) (help)
  6. "Dr. V. Mohini Giri profile". The Hunger Project. Archived from the original on 18 ਫ਼ਰਵਰੀ 2014. Retrieved 11 ਫ਼ਰਵਰੀ 2014. {{cite web}}: Unknown parameter |dead-url= ignored (|url-status= suggested) (help)
  7. "Illustrious alumni recall glorious days at Lucknow University". The Times of India. 26 ਨਵੰਬਰ 2013. Archived from the original on 12 ਫ਼ਰਵਰੀ 2014. Retrieved 12 ਫ਼ਰਵਰੀ 2014. {{cite web}}: Unknown parameter |dead-url= ignored (|url-status= suggested) (help)
  8. "History". War Widows Association, New Delhi, India. Retrieved 11 ਫ਼ਰਵਰੀ 2014.
  9. "Global Board of Directors and Officers". The Hunger Project. Archived from the original on 22 ਫ਼ਰਵਰੀ 2014. Retrieved 11 ਫ਼ਰਵਰੀ 2014.