ਵੈਂਕਟਰਮਨ ਰਾਮਕ੍ਰਿਸ਼ਣਨ
ਵੈਂਕਟਰਮਨ ਰਾਮਕ੍ਰਿਸ਼ਣਨ (ਤਮਿਲ਼: வெங்கட்ராமன் ராமகிருஷ்ணன்) (ਜਨਮ: 1952, ਤਮਿਲਨਾਡੂ) ਇੱਕ ਬਣਤਰ (structure)ਅਧਿਐਨ ਦੇ ਜੀਵ ਵਿਗਿਆਨੀ ਹਨ।
ਵੈਂਕਟਰਮਨ ਰਾਮਕ੍ਰਿਸ਼ਣਨ | |
---|---|
ਜਨਮ | 1952 (ਉਮਰ 61–62) |
ਰਾਸ਼ਟਰੀਅਤਾ | ਸੰਯੁਕਤ ਰਾਜ ਅਮਰੀਕਾ |
ਲਈ ਪ੍ਰਸਿੱਧ | ਐਕਸ-ਰੇ ਕ੍ਰਿਸਟਲੋਗ੍ਰਾਫੀ |
ਪੁਰਸਕਾਰ | ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ, 2009 |
ਵਿਗਿਆਨਕ ਕਰੀਅਰ | |
ਖੇਤਰ | ਜੈਵ-ਰਾਸਾਇਣ, ਜੈਵ-ਭੌਤਿਕੀ ਅਤੇ ਕੰਪਿਊਟੇਸ਼ਨਲ ਜੀਵਵਿਗਿਆਨ |
ਅਦਾਰੇ | ਐਮਆਰਸੀ ਲੇਬੋਰੇਟ੍ਰੀਜ਼ ਆਫ਼ ਮੋਲੀਕੂਲਰ ਬਾਇਓਲੋਜੀ ਦਾ ਸਟਰਕਚਰਲ ਸਟੱਡੀਜ਼ ਵਿਭਾਗ, ਕੈਮਬ੍ਰਿਜ, ਇੰਗਲੈਂਡ |
ਸਨਮਾਨ
ਸੋਧੋਹੋਰ ਤਥ
ਸੋਧੋਮਾਰਚ 2015 ਵਿੱਚ ਗ੍ਰੇਟ ਬ੍ਰਿਟੇਨ ਦੀ 1660 ਵਿੱਚ ਸਥਾਪਤ ਵਿਗਿਆਨਕ ਸਂਸਥਾ ਰਾਇਲ ਅਕੈਡਮੀ ਦੇ ਪ੍ਰਧਾਨ ਬਣਾਏ ਗਏ।