ਸਈਦਾ ਅਰੂਬ ਸ਼ਾਹ (ਜਨਮ 31 ਦਸੰਬਰ 2003) ਇੱਕ ਪਾਕਿਸਤਾਨੀ ਕ੍ਰਿਕਟਰ ਹੈ।[1] ਅਕਤੂਬਰ 2019 ਵਿੱਚ ਉਸ ਨੂੰ ਬੰਗਲਾਦੇਸ਼ ਵਿਰੁੱਧ ਮੈਚ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2] ਉਸਨੇ 4 ਨਵੰਬਰ 2019 ਨੂੰ ਬੰਗਲਾਦੇਸ਼ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਵਿਰੁੱਧ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ ਕੀਤੀ ਸੀ।[3] ਉਸਨੇ 17 ਦਸੰਬਰ 2019 ਨੂੰ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਵਿਰੁੱਧ ਪਾਕਿਸਤਾਨ ਲਈ ਵੀ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ ਵਿਚ ਵੀ ਹਿੱਸਾ ਲਿਆ ਸੀ।[4] ਜਨਵਰੀ 2020 ਵਿੱਚ ਉਸਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5] ਦਸੰਬਰ 2020 ਵਿੱਚ, ਉਸਨੂੰ 2020 ਪੀ.ਸੀ.ਬੀ. ਅਵਾਰਡਸ ਲਈ ਸਾਲ ਦੀ ਮਹਿਲਾ ਉਭਰਦੀ ਕ੍ਰਿਕਟਰ ਦੇ ਰੂਪ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ।[6]

Syeda Aroob Shah
ਨਿੱਜੀ ਜਾਣਕਾਰੀ
ਪੂਰਾ ਨਾਮ
Syeda Aroob Shah
ਜਨਮ (2003-12-31) 31 ਦਸੰਬਰ 2003 (ਉਮਰ 20)
Karachi, Pakistan
ਬੱਲੇਬਾਜ਼ੀ ਅੰਦਾਜ਼Right-hand
ਗੇਂਦਬਾਜ਼ੀ ਅੰਦਾਜ਼Legbreak googly
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 82)4 November 2019 ਬਨਾਮ Bangladesh
ਆਖ਼ਰੀ ਓਡੀਆਈ14 December 2019 ਬਨਾਮ England
ਪਹਿਲਾ ਟੀ20ਆਈ ਮੈਚ (ਟੋਪੀ 47)17 December 2019 ਬਨਾਮ England
ਆਖ਼ਰੀ ਟੀ20ਆਈ3 March 2020 ਬਨਾਮ Thailand
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 2 3
ਦੌੜਾਂ 0 3
ਬੱਲੇਬਾਜ਼ੀ ਔਸਤ 0 3.00
100/50 0/0 -/-
ਸ੍ਰੇਸ਼ਠ ਸਕੋਰ 0 3*
ਗੇਂਦਾਂ ਪਾਈਆਂ 60 72
ਵਿਕਟਾਂ 2 2
ਗੇਂਦਬਾਜ਼ੀ ਔਸਤ 18.50 46.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/37 1/21
ਕੈਚਾਂ/ਸਟੰਪ 0/- 2/-
ਸਰੋਤ: Cricinfo, 3 March 2020

ਹਵਾਲੇ

ਸੋਧੋ
  1. "Syeda Aroob Shah". ESPN Cricinfo. Retrieved 4 November 2019.
  2. "Teenager Syeda Aroob Shah earns maiden call-up; Sandhu, Fatima return for Bangladesh ODIs". ESPN Cricinfo. Retrieved 23 October 2019.
  3. "2nd ODI, Bangladesh Women tour of Pakistan at Lahore, Nov 4 2019". ESPN Cricinfo. Retrieved 4 November 2019.
  4. "1st T20I, England Women tour of Malaysia at Kuala Lumpur, Dec 17 2019". ESPN Cricinfo. Retrieved 17 December 2019.
  5. "Pakistan squad for ICC Women's T20 World Cup announced". Pakistan Cricket Board. Retrieved 20 January 2020.
  6. "Short-lists for PCB Awards 2020 announced". Pakistan Cricket Board. Retrieved 1 January 2021.