ਸਨਰਾਈਜ਼ਰਸ ਹੈਦਰਾਬਾਦ
ਕ੍ਰਿਕਟ ਟੀਮ
(ਸਨਰਾਇਜ਼ਰਜ਼ ਹੈਦਰਾਬਾਦ ਤੋਂ ਮੋੜਿਆ ਗਿਆ)
ਸਨਰਾਈਜ਼ਰਜ ਹੈਦਰਾਬਾਦ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਕ੍ਰਿਕਟ ਟੀਮ ਹੈ।[3] ਹੈਦਰਾਬਾਦ ਦੀ ਟੀਮ ਨੂੰ ਸਨ ਨੈੱਟਵਰਕ ਦੀ ਸੰਚਾਲਕ ਕਲਾਨਿਧੀ ਮਾਰਾਂ ਚਲਾ ਰਹੀ ਹੈ।[4] ਟਾਮ ਮੂਡੀ ਇਸ ਟੀਮ ਦੇ ਕੋਚ ਹਨ ਅਤੇ ਸੀਮੋਨ ਹੈਲਮਟ ਟੀਮ ਦੇ ਸਹਿਕਾਰੀ ਕੋਚ ਹਨ। ਮੁਰਲੀਧਰਨ ਇਸ ਟੀਮ ਦੇ ਗੇਂਦਬਾਜ਼ੀ ਕੋਚ ਹਨ[5][6] 2016 ਦਾ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਇਸ ਟੀਮ ਨੇ ਰੌਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਨੂੰ ਫਾਈਨਲ ਵਿੱਚ ਹਰਾ ਕੇ ਪਹਿਲੀ ਵਾਰ ਜਿੱਤਿਆ ਸੀ।
సన్ రైజర్స్ హైదరాబాద్ | |
ਤਸਵੀਰ:SunRisers Hyderabad Logo.png | |
ਛੋਟਾ ਨਾਮ | ਸੰਗਤਰੀ ਫੌਜ[1][2] |
---|---|
ਖਿਡਾਰੀ ਅਤੇ ਸਟਾਫ਼ | |
ਕਪਤਾਨ | ਡੇਵਿਡ ਵਾਰਨਰ |
ਕੋਚ | ਟਾਮ ਮੂਡੀ |
ਮਾਲਕ | ਕਲਾਨਿਧੀ ਮਾਰਾਂ(ਸਨ ਨੈੱਟਵਰਕ) |
ਟੀਮ ਜਾਣਕਾਰੀ | |
ਸ਼ਹਿਰ | ਹੈਦਰਾਬਾਦ, ਤੇਲੰਗਾਨਾ, ਭਾਰਤ |
ਰੰਗ | |
ਸਥਾਪਨਾ | 2012 |
ਘਰੇਲੂ ਮੈਦਾਨ | ਰਾਜੀਵ ਗਾਂਧੀ ਰਾਸ਼ਟਰੀ ਕ੍ਰਿਕਟ ਸਟੇਡੀਅਮ, ਹੈਦਰਾਬਾਦ |
ਸਮਰੱਥਾ | 55,000 |
ਅਧਿਕਾਰਤ ਵੈੱਬਸਾਈਟ: | www |
2016 ਵਿੱਚ ਸਨਰਾਈਜ਼ਰਜ ਹੈਦਰਾਬਾਦ |
ਸੰਚਾਲਕ ਅਤੇ ਸਟਾਫ਼
ਸੋਧੋ- ਮੁਖੀ – ਕਲਾਨਿਧੀ ਮਾਰਾਂ (ਸਨ ਨੈੱਟਵਰਕ)
- ਮੁੱਖ ਕੋਚ – ਟਾਮ ਮੂਡੀ
- ਸਹਾਇਕ ਕੋਚ – ਸਾਈਮਨ ਹੈਲਮਟ
- ਗੇਂਦਬਾਜ਼ੀ ਕੋਚ – ਮੁਥੱਈਆ ਮੁਰਲੀਧਰਨ
- ਟੀਮ ਮੈਂਟਰ – ਵੀ.ਵੀ.ਐੱਸ. ਲਕਸ਼ਮਨ
- ਪ੍ਰਦਰਸ਼ਨ ਵਿਥਿਆਕਾਰ - ਸ੍ਰੀਨਿਵਾਸ
ਹਵਾਲੇ
ਸੋਧੋ- ↑ "Kevin Pietersen to join Sunrisers Hyderabad on Friday". times of india. 13 May 2015.
- ↑ "A Sunrisers Twerking competition?! Behind the scenes of a team bonding session". wn.com. 16 May 2015.
- ↑ "Sun Risers to represent Hyderabad in IPL". Wisden India. 18 December 2012. Archived from the original on 25 ਜੂਨ 2017. Retrieved 19 ਮਈ 2016.
{{cite news}}
: Unknown parameter|dead-url=
ignored (|url-status=
suggested) (help) - ↑ "Sun TV Network win Hyderabad IPL franchise". Wisden India. 25 October 2012. Archived from the original on 25 ਜੂਨ 2017. Retrieved 19 ਮਈ 2016.
{{cite news}}
: Unknown parameter|dead-url=
ignored (|url-status=
suggested) (help) - ↑ "SunRisers Hyderabad IPL 2013 Support Staff". Archived from the original on 2013-12-06. Retrieved 2016-05-19.
{{cite web}}
: Unknown parameter|dead-url=
ignored (|url-status=
suggested) (help) - ↑ "SRH appoint Muralitharan as bowling coach". www.iplt20.com. 20 January 2015. Archived from the original on 20 ਜਨਵਰੀ 2015. Retrieved 20 January 2015.
{{cite news}}
: Unknown parameter|dead-url=
ignored (|url-status=
suggested) (help)