ਸਬੀਨ ਰੇਜ਼ਵੀ (ਜਨਮ 10 ਦਸੰਬਰ 1984) ਕਰਾਚੀ ਤੋਂ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਸਨੇ ਪਾਕਿਸਤਾਨ ਦੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਲਈ 2002 ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਛੇ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਸਨ।[1]

Sabeen Rezvi
ਨਿੱਜੀ ਜਾਣਕਾਰੀ
ਜਨਮ (1984-12-10) 10 ਦਸੰਬਰ 1984 (ਉਮਰ 40)
Karachi, Sindh, Pakistan
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm offbreak
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 31)20 January 2002 ਬਨਾਮ Sri Lanka
ਆਖ਼ਰੀ ਓਡੀਆਈ30 January 2002 ਬਨਾਮ Sri Lanka
ਕਰੀਅਰ ਅੰਕੜੇ
ਪ੍ਰਤਿਯੋਗਤਾ WODI
ਮੈਚ 6
ਦੌੜਾਂ ਬਣਾਈਆਂ 3
ਬੱਲੇਬਾਜ਼ੀ ਔਸਤ 0.75
100/50 0/0
ਸ੍ਰੇਸ਼ਠ ਸਕੋਰ 2
ਗੇਂਦਾਂ ਪਾਈਆਂ 18
ਵਿਕਟਾਂ 0
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ n/a
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 0/–
ਸਰੋਤ: ESPNcricinfo, 10 October 2018

ਹਵਾਲੇ

ਸੋਧੋ
  1. "List of WODI matches played by Sabeen Rezvi". CricketArchive. Retrieved 10 October 2018.

ਬਾਹਰੀ ਲਿੰਕ

ਸੋਧੋ