ਸੇਰਗੇਈ ਯੇਸੇਨਿਨ
(ਸਰਗੇਈ ਯੈਸੇਨਿਨ ਤੋਂ ਮੋੜਿਆ ਗਿਆ)
ਸੇਰਗੇਈ ਅਲੈਗਜ਼ੈਂਡਰੋਵਿਚ ਯੇਸੇਨਿਨ (/jəˈseɪnɪn/;[1] ਕਈ ਵਾਰ ਹਿੱਜੇ ਏਸੇਨਿਨ; ਰੂਸੀ: Серге́й Алекса́ндрович Есе́нин; IPA: [sʲɪrˈgʲej ɐlʲɪkˈsandrəvʲɪtɕ jɪˈsʲenʲɪn]; 3 ਅਕਤੂਬਰ [ਪੁ.ਤ. 21 ਸਤੰਬਰ ] 1895 – 28 ਦਸੰਬਰ 1925) ਰੂਸੀ ਕਵੀ ਸੀ। ਉਹ 20ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਤੇ ਲੋਕਪ੍ਰਿਯ ਰੂਸੀ ਕਵੀਆਂ ਵਿੱਚੋਂ ਇੱਕ ਹੈ।[2]
ਸੇਰਗੇਈ ਯੇਸੇਨਿਨ | |
---|---|
ਜਨਮ | ਸੇਰਗੇਈ ਅਲੈਗਜ਼ੈਂਡਰੋਵਿਚ ਯੇਸੇਨਿਨ 3 ਅਕਤੂਬਰ 1895 |
ਮੌਤ | 28 ਦਸੰਬਰ 1925 | (ਉਮਰ 30)
ਰਾਸ਼ਟਰੀਅਤਾ | ਰੂਸੀ |
ਪੇਸ਼ਾ | ਕਵੀ |
ਲਹਿਰ | Imaginism |
ਜੀਵਨ ਸਾਥੀ | Anna Izryadnova (1913–16) Zinaida Reich (1917–1921) Isadora Duncan (1922–1925) Sophia Tolstaya (1925; his death) |
ਜੀਵਨੀ
ਸੋਧੋਮੁੱਢਲੀ ਜ਼ਿੰਦਗੀ
ਸੋਧੋਸਰਗੇਈ ਯੇਸੇਨਿਨ ਕੋਂਸਤਾਂਤੀਨੋਵੋ, ਰਿਆਯਾਨ ਗਵਰਨੇਟ, ਰੂਸੀ ਸਾਮਰਾਜ ਦੇ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸਦਾ ਪਿਤਾ ਨੂੰ - ਅਲੈਗਜ਼ੈਂਡਰ ਨਿਕਿਤਿਚ ਯੇਸੇਨਿਨ (1873-1931), ਅਤੇ ਮਾਤਾ ਤਾਤੀਆਨਾ ਫੇਦਰੋਵਨਾ ਤਿਤੋਵ (1875-1955) ਸੀ। ਦੋ ਭੈਣਾਂ ਸਨ: ਕੈਥਰੀਨ (1905-1977), ਅਲੈਗਜ਼ੈਂਡਰਾ (1911-1981)। ਉਸ ਨੇ ਆਪਣਾ ਬਹੁਤਾ ਬਚਪਨ ਆਪਣੇ ਨਾਨਾ, ਨਾਨੀ ਨਾਲ ਬਿਤਾਇਆ ਜਿਨ੍ਹਾਂ ਨੇ ਦਰਅਸਲ ਉਸਨੂੰ ਪਾਲਿਆ। ਉਸ ਨੇ ਨੌ ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ।
ਹਵਾਲੇ
ਸੋਧੋ- ↑ "Yesenin." Random House Webster's Unabridged Dictionary.
- ↑ Merriam-Webster, Inc (1995). Merriam-Webster's Encyclopedia Of Literature. Merriam-Webster. pp. 1223–. ISBN 978-0-87779-042-6. Retrieved 28 October 2012.