ਸਰਬਾਨੰਦਾ ਸੋਨੋਵਾਲ
ਸਰਬਾਨੰਦਾ ਸੋਨੋਵਾਲ ਇੱਕ ਭਾਰਤੀ ਸਿਆਸਤਦਾਨ ਹੈ। ਉਹ ਮਈ 2016 ਵਿੱਚ ਆਸਾਮ ਦਾ ਮੁੱਖ ਮੰਤਰੀ ਬਣਿਆ। ਇਸ ਤੋਂ ਪਹਿਲਾਂ ਉਹ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸਪੋਰਟਸ ਅਤੇ ਅਫੇਅਰਸ ਲਈ ਯੂਨੀਅਨ ਮੰਤਰੀ ਅਤੇ ਏਨਟਰਪ੍ਰੈਨਯੋਰਸ਼ਿਪ ਅਤੇ ਹੁਨਰ ਵਿਕਾਸ ਮੰਤਰੀ ਵੀ ਰਿਹਾ। ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ।[2][3]
ਸਰਬਾਨੰਦਾ ਸੋਨੋਵਾਲ | |
---|---|
14ਵਾਂ ਆਸਾਮ ਦਾ ਮੁੱਖ ਮੰਤਰੀ | |
ਦਫ਼ਤਰ ਸੰਭਾਲਿਆ 24 ਮਈ 2016 | |
ਗਵਰਨਰ | ਪਦਮਾਨਾਭਾ ਅਚਾਰੀਆ |
ਤੋਂ ਪਹਿਲਾਂ | ਤਰੁਣ ਗੋਗੋਈ |
ਅਸਾਮ ਵਿਧਾਨਸਭਾ ਅਸੈਂਬਲੀ ਦਾ ਮੈਂਬਰ | |
ਦਫ਼ਤਰ ਸੰਭਾਲਿਆ 2016 | |
ਤੋਂ ਪਹਿਲਾਂ | ਰਾਜਿਬ ਲੋਚਨ ਪੇਗੁ |
ਹਲਕਾ | Majuli |
ਦਫ਼ਤਰ ਵਿੱਚ 2001–2004 | |
ਤੋਂ ਪਹਿਲਾਂ | Joy Chandra Nagbanshi |
ਤੋਂ ਬਾਅਦ | Jibantara Ghatowar |
ਹਲਕਾ | ਮੋਰਨ |
Union Minister of Youth Affairs & Sports | |
ਦਫ਼ਤਰ ਵਿੱਚ 26 ਮਈ 2014 – 23 ਮਈ 2016[1] | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਤੋਂ ਪਹਿਲਾਂ | ਜਿਤੇਦਰ ਸਿੰਘ |
ਏਨਟਰਪ੍ਰੈਨਯੋਰਸ਼ਿਪ ਅਤੇ ਹੁਨਰ ਵਿਕਾਸ ਮੰਤਰੀ | |
ਦਫ਼ਤਰ ਵਿੱਚ 26 ਮਈ 2014 – 9 ਨਵੰਬਰ 2014 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਤੋਂ ਬਾਅਦ | Rajiv Pratap Rudy |
Member of Parliament (Lok Sabha) | |
ਦਫ਼ਤਰ ਵਿੱਚ 2014–2016 | |
ਤੋਂ ਪਹਿਲਾਂ | ਰਾਨੀ ਨਾਰਾਹ |
ਹਲਕਾ | Lakhimpur |
ਦਫ਼ਤਰ ਵਿੱਚ 2004–2009 | |
ਤੋਂ ਪਹਿਲਾਂ | ਪਬਨ ਸਿੰਘ ਘਟੋਵਰ |
ਤੋਂ ਬਾਅਦ | ਪਬਨ ਸਿੰਘ ਘਟੋਵਰ |
ਹਲਕਾ | Dibrugarh |
ਆਲ ਆਸਾਮ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ | |
ਦਫ਼ਤਰ ਵਿੱਚ 1992–1999 | |
ਨਿੱਜੀ ਜਾਣਕਾਰੀ | |
ਜਨਮ | Dinjan, Dibrugarh, Assam | 31 ਅਕਤੂਬਰ 1961
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਅਲਮਾ ਮਾਤਰ | ਦਿਬਰੁਗੜ੍ਹ ਯੂਨੀਵਰਸਿਟੀ, ਗੁਹਾਟੀ ਯੂਨੀਵਰਸਿਟੀ |
ਉਹ ਅਸਾਮ ਵਿੱਚ ਲਖੀਮਪੁਰ ਲੋਕ ਸਭਾ ਚੋਣ ਹਲਕੇ ਤੋਂ 16ਵੀਂ ਲੋਕ ਸਭਾ ਦਾ ਮੈਂਬਰ ਬਣਿਆ। ਇਸ ਤੋਂ ਪਹਿਲਾਂ ਉਹ ਆਸਾਮ ਵਿੱਚ ਬੀਜੇਪੀ ਦਾ ਪ੍ਰਧਾਨ ਵੀ ਰਿਹਾ[4][5][6]। ਉਹ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦਾ ਵੀ ਮੈਂਬਰ ਸੀ। ਉਹ 1992 ਤੋਂ 1999 ਤੱਕ ਆਲ ਆਸਾਮ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਸੀ।[7] ਜਨਵਰੀ 2011 ਤੱਕ ਉਹ ਅਸੋਮ ਗਾਨਾ ਪਰਿਸ਼ਦ ਨਾਂ ਦੀ ਆਸਾਮੀ ਪਾਰਟੀ ਦਾ ਮੈਂਬਰ ਸੀ, ਪਰ ਉਹ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਿਆ।[8]
ਹਵਾਲੇ
ਸੋਧੋ- ↑ PTI (22 May 2016). "Sarbananda Sonowal resigns as Union Minister". The Financial Express. Retrieved 24 May 2016.
- ↑ "Portfolios of the Union Council of Ministers". PM India. Retrieved 24 November 2015.
- ↑ "Ballotin: Eye on Dispur".
- ↑ "Not against Muslims, only illegal migrants: Sarbananda Sonowal".
- ↑ "Ahead of polls, polarisation".
- ↑ Modi does a balancing act
- ↑ "In Assam, the Congress spars with BJP over its chief ministerial candidate's past".
- ↑ http://www.telegraphindia.com/1110209/jsp/northeast/story_13555243.jsp