ਸਵਾਗਤਿਕਾ ਰਥ (ਜਨਮ 2 ਨਵੰਬਰ 1994 ਜੈਪੁਰ, ਰਾਜਸਥਾਨ ਵਿੱਚ ) ਇੱਕ ਭਾਰਤੀ ਕ੍ਰਿਕਟਰ ਹੈ।[1] ਉਹ ਘਰੇਲੂ ਮੈਚਾਂ ਵਿੱਚ ਓਡੀਸ਼ਾ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ। ਉਸਨੇ ਆਪਣੀ ਮਹਿਲਾ ਵਨ ਡੇਅ ਅੰਤਰਰਾਸ਼ਟਰੀ ਅਤੇ ਮਹਿਲਾ ਟੀ -20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਬੰਗਲਾਦੇਸ਼ ਵਿਰੁੱਧ 2013 ਵਿੱਚ ਸ਼ੁਰੂਆਤ ਕੀਤੀ ਸੀ।

Swagatika Rath
ਨਿੱਜੀ ਜਾਣਕਾਰੀ
ਪੂਰਾ ਨਾਮ
Swagatika Bijaya Rath
ਜਨਮ (1994-11-02) 2 ਨਵੰਬਰ 1994 (ਉਮਰ 30)
Jaipur, Rajasthan, India
ਬੱਲੇਬਾਜ਼ੀ ਅੰਦਾਜ਼right-hand bat
ਗੇਂਦਬਾਜ਼ੀ ਅੰਦਾਜ਼Right-arm offbreak
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 105)8 April 2013 ਬਨਾਮ Bangladesh
ਆਖ਼ਰੀ ਓਡੀਆਈ12 April 2013 ਬਨਾਮ Bangladesh
ਪਹਿਲਾ ਟੀ20ਆਈ ਮੈਚ (ਟੋਪੀ 39)4 April 2013 ਬਨਾਮ Bangladesh
ਆਖ਼ਰੀ ਟੀ20ਆਈ5 April 2013 ਬਨਾਮ Bangladesh
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2011-2014Odisha
ਕਰੀਅਰ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 3 2
ਦੌੜਾ ਬਣਾਈਆਂ 58 14
ਬੱਲੇਬਾਜ਼ੀ ਔਸਤ 29.00 7.00
100/50 0/0 0/0
ਸ੍ਰੇਸ਼ਠ ਸਕੋਰ 30 9
ਗੇਂਦਾਂ ਪਾਈਆਂ 120 18
ਵਿਕਟਾਂ 3 0
ਗੇਂਦਬਾਜ਼ੀ ਔਸਤ 24.33
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ 2/15
ਕੈਚਾਂ/ਸਟੰਪ 1/– –/–
ਸਰੋਤ: Cricinfo, 8 January 2020

ਹਵਾਲੇ

ਸੋਧੋ
  1. "Swagatika Rath". ESPN Cricinfo. Retrieved 16 May 2016.

ਬਾਹਰੀ ਲਿੰਕ

ਸੋਧੋ