ਸਵਾਮੀ ਦਯਾਨੰਦ ਸਰਸਵਤੀ

ਸਵਾਮੀ ਦਯਾਨੰਦ ਸਰਸਵਤੀ (12 ਫਰਵਰੀ, 1824- 30 ਅਕਤੂਬਰ, 1883) ਆਧੁਨਿਕ ਮਾਰਤ ਦੇ ਮਹਾਨ ਦਰਸ਼ਨ ਸਾਸ਼ਤਰੀ, ਚਿੰਤਕ, ਸਮਾਜ ਸੁਧਾਰਕ ਅਤੇ ਦੇਸ਼ ਭਗਤ ਸਨ। ਉਹਨਾਂ ਦੇ ਬਚਪਨ ਦਾ ਨਾਮ ਮੂਲ ਸ਼ੰਕਰ ਸੀ। ਉਹਨਾਂ ਨੇ 1874 ਵਿੱਚ ਆਰੀਆ ਸਮਾਜ ਦੀ ਸਥਾਪਨਾ ਕੀਤੀ। ਉਹ ਇੱਕ ਸੰਨਿਆਸੀ ਦਰਸ਼ਨ ਸਾਸ਼ਤਰੀ ਸਨ।[1][2][3] ਉਹਨਾਂ ਨੇ ਵੇਦਾਂ ਨੂੰ ਸਦਾ ਸਨਮਾਨ ਦਿਤਾ ਤੇ ਉਹਨਾਂ ਦੇ ਪਦ-ਚਿਨ੍ਹਾ ਤੇ ਚਲਦੇ ਰਹੇ। ਉਹਨਾਂ ਨੇ ਪੁਨਰਜਨਮ, ਬਰਹਚਾਰੀ ਅਤੇ ਸਨਿਆਸ ਦੇ ਨੂੰ ਅਪਣਾਇਆ। ਉਹਨਾਂ ਨੇ ਸਵਰਾਜ ਦਾ ਨਾਹਰਾ ਦਿਤਾ ਜਿਸ ਨੂੰ ਲੋਕ ਮਾਨਿਆ ਤਿਲਕ ਨੇ ਅੱਗੇ ਤੋਰੀਆ।ਸਵਾਮੀ ਜੀ ਦੇ ਪਦ ਚਿਨ੍ਹਾ ਤੇ ਚਲਣ ਵਾਲੇ ਲੱਖਾ ਲੋਕ ਹਨ ਜਿਹਨਾਂ 'ਚ ਮੈਡਮ ਕਾਮਾ, ਪੰਡਤ ਲੋਕਰਾਜ ਆਈਅਰ, ਪੰਡਤ ਗੁਰੁਦਿੱਤ ਵਿਦਿਆਧੀਰ, ਵਿਨਾਇਕ ਦਮੋਦਰ ਸਾਵਰਕਰ ਲਾਲਾ ਹਰਦਿਆਲ, ਮਦਨ ਲਾਲ ਢੀਂਗਰਾ, ਸ਼ਿਆਮਾ ਕ੍ਰਿਸ਼ਨ ਵਰਮਾ, ਰਾਮ ਪ੍ਰਸਾਦ ਬਿਸਮਿਲ, ਮਹਾਦੇਵ ਗੋਬਿੰਦ ਰਣਦੇ, ਸਵਾਮੀ ਸ਼ਰਾਧਾਨੰਦ, ਮਹਾਤਮਾ ਹੰਸ ਰਾਜ, ਲਾਲਾ ਲਾਜਪਤ ਰਾਏ ਆਦਿ।

ਸਵਾਮੀ ਦਯਾਨੰਦ ਸਰਸਵਤੀ
ਦਯਾਨੰਦ ਸਰਸਵਤੀ
ਨਿੱਜੀ
ਜਨਮ
ਮੂਲ ਸ਼ੰਕਰ ਤਿਵਾੜੀ, ਜਾਂ ਮੂਲਸ਼ੰਕਰ, ਸ਼ੁਧਾ ਚੈਤੰਨਿਆ. ਬ੍ਰਹਮਚਾਰੀ

(1824-02-12)12 ਫਰਵਰੀ 1824
ਮਰਗ30 ਅਕਤੂਬਰ 1883(1883-10-30) (ਉਮਰ 59)
ਰਾਸ਼ਟਰੀਅਤਾਭਾਰਤੀ
ਸੰਸਥਾ
ਦੇ ਸੰਸਥਾਪਕਆਰੀਆ ਸਮਾਜ
ਦਰਸ਼ਨਵੇਦੰਤਾ
Senior posting
ਗੁਰੂਵਿਰਾਜਨੰਦ ਦੰਦੇਸ਼ਾ
ਪ੍ਰਭਾਵਿਤ
ਸਾਹਿਤਕ ਕੰਮਸੱਤਿਆ ਪ੍ਰਕਾਸ਼ (1875)
Honorsਸਿੰਧੀ ਮਾੜੂ

ਹਵਾਲੇ

ਸੋਧੋ
  1. Aurobindo Ghosh, Bankim Tilak Dayanand (Calcutta 1947 p1)"Lokmanya Tilak also said that Swami Dayanand was the first who proclaimed Swarajya for Bharatpita i.e.India."
  2. Dayanand Saraswati Commentary on Yajurved (Lazarus Press Banaras 1876)
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).