ਸ਼ਗੁਫਤਾ ਅਲੀ
ਸ਼ਗੁਫਤਾ ਅਲੀ ਇੱਕ ਭਾਰਤੀ ਬਾਲੀਵੁੱਡ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ।[1]
ਸ਼ਗੁਫਤਾ ਅਲੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ |
ਉਸ ਨੂੰ ਪਿਛਲੀ ਪੁਨਰ ਵਿਆਹ ਵਿੱਚ ਵੇਖਿਆ ਗਿਆ।[2] ਉਸ ਨੇ ਏਕ ਵੀਰ ਕੀ ਅਰਦਾਸ....ਵੀਰਾ ਵਿੱਚ ਵੀ ਭੂਮਿਕਾ ਨਿਭਾਈ।[3]
ਫਿਲਮੋਗ੍ਰਾਫ਼ੀ
ਸੋਧੋਟੈਲੀਵਿਜ਼ਨ
ਸੋਧੋ- ਸਾਥ ਨਿਭਾਨਾ ਸਾਥੀਆ
- "ਕੁਮਕੁਮ ਏਕ ਪਿਆਰਾ ਸਾ ਬੰਧਨ"
- ਪੁਨਰ ਵਿਆਹ
- ਏਕ ਵੀਰ ਕੀ ਅਰਦਾਸ....ਵੀਰਾ
- ਜ਼ਾਰਾ
- ਵੋ ਰੇਹਨੇ ਵਾਲੀ ਮਹਿਲੋਂ ਕੀ
- ਜੀ ਹੋਰਰ ਸ਼ੋਅ ਮਲਤੀ/ਰੂਬੀਨਾ ਸ਼ਤਾਨੀ ਰੂਹ ਜੁੜਵਾ
- ਇਸੇ ਕਹਤੇ ਹੈਂ ਗੋਲਮਾਲ ਘਰ
- ਦਿਸ਼ਾਏ
- ਸਾਂਸ
- ਮਧੂਬਾਲਾ- ਏਕ ਇਸ਼ਕ਼ ਏਕ ਜਨੂੰਨ
- ਸੰਜੀਵਨੀ
- ਸਸੁਰਾਲ ਸਿਮਰ ਕਾ ਸੁਗੰਦਾ
- ਪਰੰਪਰਾ
- ਹਮਾਰੀ ਬੇਟੀ ਰਾਜ ਕਰੇਗੀ
ਫ਼ਿਲਮਾਂ
ਸੋਧੋ- ਕਾਨੂੰਨ ਅਪਨਾ ਅਪਨਾ (1989) ਬਸੰਤੀ ਵਜੋਂ
- ਇੰਦ੍ਰਜੀਤ (1991) ਇਨ ਐਨ ਆਇਟਮ ਨੰਬਰ "ਰੇਸ਼ਮੀ ਜ਼ੁਲਫੇਂ"
- ਗਰਦਿਸ਼
- ਅਜੂਬਾ
- ਸਿਰਫ਼ ਤੁਮ ਸਿਰਫ਼ ਤੁਮ Tum ਆਰਤੀ ਦੀ ਭੈਣ ਵਜੋਂ
- ਮੇਹੰਦੀ
- ਇਸੀ ਲਾਈਫ ਮੇਂ ਮਾਸਾ ਵਜੋਂ
- ਸ਼ਗੁਫਤਾ ਅਲੀ ....ਹੀਰੋ ਨੰ.1 ਵਿੱਚ ਅਨਿਲ ਧਵਨ ਦੀ ਪਤਨੀ
ਹਵਾਲੇ
ਸੋਧੋ- ↑ "Shagufta Ali Biography, Profile - entertainment.oneindia.in". Archived from the original on 2013-12-16. Retrieved 2017-04-13.
{{cite web}}
: Unknown parameter|dead-url=
ignored (|url-status=
suggested) (help) - ↑ "Shagufta Ali in "Punar Vivah" - Times Of India". Archived from the original on 2013-12-16. Retrieved 2017-04-13.
{{cite web}}
: Unknown parameter|dead-url=
ignored (|url-status=
suggested) (help) - ↑ "Director Waseem Sabir quits Veera - Times Of India". Archived from the original on 2013-12-16. Retrieved 2017-04-13.
{{cite web}}
: Unknown parameter|dead-url=
ignored (|url-status=
suggested) (help)