ਸ਼ਸ਼ੀ ਗੁਪਤਾ (ਜਨਮ 3 ਅਪ੍ਰੈਲ 1964 ਨੂੰ ਦਿੱਲੀ, ਭਾਰਤ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਟੈਸਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡ ਚੁੱਕੀ ਹੈ।[1] ਉਸਨੇ ਕੁੱਲ 13 ਟੈਸਟ ਮੈਚ ਅਤੇ 20 ਓ.ਡੀ.ਆਈ. ਖੇਡੇ ਹਨ।[2]

ਸ਼ਸ਼ੀ ਗੁਪਤਾ
ਨਿੱਜੀ ਜਾਣਕਾਰੀ
ਪੂਰਾ ਨਾਮ
ਸ਼ਸ਼ੀ ਗੁਪਤਾ
ਜਨਮ (1964-04-03) 3 ਅਪ੍ਰੈਲ 1964 (ਉਮਰ 60)
ਦਿੱਲੀ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਮੱਧਮ ਗਤੀ ਨਾਲ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 18)21 ਜਨਵਰੀ 1984 ਬਨਾਮ ਆਸਟਰੇਲੀਆ
ਆਖ਼ਰੀ ਟੈਸਟ9 ਫ਼ਰਵਰੀ 1991 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 24)19 ਜਨਵਰੀ 1984 ਬਨਾਮ ਆਸਟਰੇਲੀਆ
ਆਖ਼ਰੀ ਓਡੀਆਈ29 ਜੁਲਾਈ 1993 ਬਨਾਮ ਡੈਨਮਾਰਕ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 13 20
ਦੌੜਾਂ 452 263
ਬੱਲੇਬਾਜ਼ੀ ਔਸਤ 28.25 20.23
100/50 0/0 0/1
ਸ੍ਰੇਸ਼ਠ ਸਕੋਰ 48* 50*
ਗੇਂਦਾਂ ਪਾਈਆਂ 1962 846
ਵਿਕਟਾਂ 25 15
ਗੇਂਦਬਾਜ਼ੀ ਔਸਤ 31.28 23.46
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 4/47 3/17
ਕੈਚਾਂ/ਸਟੰਪ 2/0 3/0
ਸਰੋਤ: ਕ੍ਰਿਕਟਅਰਕਾਈਵ, 17 ਸਤੰਬਰ 2009

ਹਵਾਲੇ

ਸੋਧੋ
  1. "Shashi Gupta". CricketArchive. Retrieved 2009-09-17.
  2. "Shashi Gupta". Cricinfo. Retrieved 2009-09-17.