ਸ਼ਹਿਨਾਜ਼ ਪਰਵੀਨ

ਬੰਗਲਾਦੇਸ਼ੀ ਮਹਿਲਾ ਕ੍ਰਿਕਟਰ

ਸ਼ਹਿਨਾਜ਼ ਪਰਵੀਨ (ਜਨਮ 15 ਅਗਸਤ 1991) ਇੱਕ ਬੰਗਲਾਦੇਸ਼ੀ ਮਹਿਲਾ ਕ੍ਰਿਕਟਰ ਹੈ ਜੋ 2011–12 ਬੰਗਲਾਦੇਸ਼ੀ ਕ੍ਰਿਕਟ ਸੀਜ਼ਨ ਤੋਂ ਹੈ। ਸ਼ਹਿਨਾਜ਼ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦਾ ਆਫ਼-ਬ੍ਰੇਕ ਗੇਂਦਬਾਜ਼ ਹੈ। ਉਸਨੇ ਸੀਮਤ ਓਵਰਾਂ ਦੇ ਅੰਤਰਰਾਸ਼ਟਰੀ ਅਤੇ ਟਵੰਟੀ -20 ਅੰਤਰਰਾਸ਼ਟਰੀ ਵਿੱਚ ਬੰਗਲਾਦੇਸ਼ ਦੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕੀਤੀ ਹੈ। ਕਲੱਬ ਪੱਧਰ 'ਤੇ ਉਹ ਏਵੀ ਸਪੋਰਟਿੰਗ ਕਲੱਬ ਵਿਮਨ, ਗੁਲਸ਼ਨ ਯੂਥ ਕਲੱਬ ਵਿਮਨ ਅਤੇ ਅੰਸਾਰ ਐਂਡ ਵਿਲੇਜ ਡਿਫੈਂਸ ਪਾਰਟੀ ਵਿਮਨ ਲਈ ਖੇਡ ਚੁੱਕੀ ਹੈ।[1]

Shahanaz Parvin
ਨਿੱਜੀ ਜਾਣਕਾਰੀ
ਜਨਮ (1991-08-15) 15 ਅਗਸਤ 1991 (ਉਮਰ 33)
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right arm offbreak
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ8 April 2013 ਬਨਾਮ India
ਆਖ਼ਰੀ ਓਡੀਆਈ8 April 2013 ਬਨਾਮ India
ਪਹਿਲਾ ਟੀ20ਆਈ ਮੈਚ2 April 2013 ਬਨਾਮ India
ਆਖ਼ਰੀ ਟੀ20ਆਈ4 April 2013 ਬਨਾਮ India
ਕਰੀਅਰ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 2 2
ਦੌੜਾ ਬਣਾਈਆਂ 2 28
ਬੱਲੇਬਾਜ਼ੀ ਔਸਤ 1.00 14.00
100/50 0/0 0/0
ਸ੍ਰੇਸ਼ਠ ਸਕੋਰ 2 15
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ -
ਇੱਕ ਪਾਰੀ ਵਿੱਚ 5 ਵਿਕਟਾਂ -
ਇੱਕ ਮੈਚ ਵਿੱਚ 10 ਵਿਕਟਾਂ -
ਸ੍ਰੇਸ਼ਠ ਗੇਂਦਬਾਜ਼ੀ -/-
ਕੈਚਾਂ/ਸਟੰਪ 0/– 1/–
ਸਰੋਤ: Cricinfo, 11 December 2020
ਮੈਡਲ ਰਿਕਾਰਡ
 ਬੰਗਲਾਦੇਸ਼ ਦਾ/ਦੀ ਖਿਡਾਰੀ
Women's Cricket
Asian Games
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2014 Incheon Team

ਹਵਾਲੇ

ਸੋਧੋ
  1. "Shahanaz Parvin". CricketArchive. Retrieved 22 July 2016.

ਬਾਹਰੀ ਲਿੰਕ

ਸੋਧੋ