ਸ਼ਾਥਿਰਾ ਜਾਕਿਰ
ਸ਼ਾਥਿਰਾ ਜਾਕਿਰ ਜੇਸੀ ( ਬੰਗਾਲੀ: সাথিরা জাকির জেসী) (ਜਨਮ 30 ਨਵੰਬਰ 1990, ਲਾਲਮੋਨਿਰਹਾਟ, ਬੰਗਲਾਦੇਸ਼) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੇ ਹੱਥ ਦੀ ਬ੍ਰੇਕ ਗੇਂਦਬਾਜ਼ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ।
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Shathira Jakir Jessy | |||||||||||||||||||||||||||||||||||||||
ਜਨਮ | Lalmonirhat, Bangladesh | 30 ਨਵੰਬਰ 1990|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-hand bat | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm offbreak | |||||||||||||||||||||||||||||||||||||||
ਭੂਮਿਕਾ | Bowler | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 9) | 26 November 2011 ਬਨਾਮ ਆਇਰਲੈਂਡ | |||||||||||||||||||||||||||||||||||||||
ਆਖ਼ਰੀ ਓਡੀਆਈ | 24 September 2013 ਬਨਾਮ South Africa | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 22) | 15 September 2013 ਬਨਾਮ South Africa | |||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 10 February 2014 |
ਕਰੀਅਰ
ਸੋਧੋਵਨਡੇ ਕਰੀਅਰ
ਸੋਧੋਜਾਕਿਰ ਨੇ 26 ਨਵੰਬਰ, 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਵਨਡੇ ਕਰੀਅਰ ਬਣਾਇਆ।
ਟੀ-20 ਕਰੀਅਰ
ਸੋਧੋਜਾਕਿਰ ਨੇ ਆਪਣਾ ਟੀ-20 ਕਰੀਅਰ 15 ਸਤੰਬਰ 2013 ਨੂੰ ਦੱਖਣੀ ਅਫ਼ਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ।
ਏਸ਼ੀਆਈ ਖੇਡਾਂ
ਸੋਧੋਜਾਕਿਰ ਉਸ ਟੀਮ ਦੀ ਇੱਕ ਸਦੱਸ ਸੀ ਹੈ, ਜਿਸਨੇ 2010 ਏਸ਼ੀਆਈ ਖੇਡ ਦੌਰਾਨ ਗੁਆਂਗਜ਼ੁ ਵਿਚ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਕ੍ਰਿਕਟ ਵਿਚ ਇਕ ਸਿਲਵਰ ਮੈਡਲ ਜਿੱਤਿਆ ਸੀ।[4][5]
ਹਵਾਲੇ
ਸੋਧੋ- ↑ "BD women's SA camp from Sunday". The Daily Star. 2013-08-23. Archived from the original on 2014-02-21. Retrieved 2014-03-05.
- ↑ নারী ক্রিকেটের প্রাথমিক দল ঘোষণা | খেলাধুলা. Samakal (in Bengali). Archived from the original on 2014-02-21. Retrieved 2014-03-05.
- ↑ "Shathira Jakir Jessy hosts Sports Zone". The New Nation. 2019-06-18. Archived from the original on 2019-06-18. Retrieved 2019-06-18.
- ↑ এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). 2010-11-26. Archived from the original on 2014-02-26. Retrieved 2014-03-05.
- ↑ বাংলাদেশ মহিলা ক্রিকেট দলের চীন সফর. Khulna News (in Bengali). Archived from the original on 2014-02-22. Retrieved 2014-03-05.
ਬਾਹਰੀ ਲਿੰਕ
ਸੋਧੋ- ਸ਼ਾਥਿਰਾ ਜਾਕਿਰ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਖਿਡਾਰੀ ਦੀ ਪ੍ਰੋਫ਼ਾਈਲ: ਸ਼ਾਥਿਰਾ ਜਾਕਿਰ ਕ੍ਰਿਕਟਅਰਕਾਈਵ ਤੋਂ