ਸ਼ਾਹਕੋਟ, ਭਾਰਤ

ਜਲੰਧਰ ਜ਼ਿਲ੍ਹੇ ਦਾ ਪਿੰਡ

ਸ਼ਾਹਕੋਟ (ਸ਼ਾਹਮੁਖੀ: شاہ کوٹ) ੲਿੱਕ ਛੋਟਾ ਸ਼ਹਿਰ ਅਤੇ ਤਹਿਸੀਲ ਹੈ ਜੋ ਕਿ ਪੰਜਾਬ ਦੇ ਜਿਲ੍ਹਾ ਜਲੰਧਰ ਵਿੱਚ ਸਥਿਤ ਹੈ। ੲਿਹ ਸ਼ਹਿਰ ਰਾਸ਼ਟਰੀ ਹਾੲੀਵੇ 71 'ਤੇ ਜਲੰਧਰ-ਮੋਗਾ ਸੜਕ 'ਤੇ ਸਥਿਤ ਹੈ। ੲਿਸ ਸ਼ਹਿਰ ਦਾ ਪ੍ਰਬੰਧ ਸ਼ਾਹਕੋਟ ਨਗਰ ਪੰਚਾੲਿਤ ਦੁਅਾਰਾ ਚਲਾੲਿਅਾ ਜਾਂਦਾ ਹੈ ਅਤੇ ੲਿਸ ਤਹਿਸੀਲ ਹੇਠ ਤਕਰੀਬਨ 250 ਪਿਂਡ ਅਾੳੁਂਦੇ ਹਨ।

ਸ਼ਾਹਕੋਟ
ਸ਼ਾਹਕੋਟ
ਸ਼ਹਿਰ
ਦੇਸ਼ ਭਾਰਤ
ਰਾਜਪੰਜਾਬ
ਜਿਲ੍ਹਾਜਲੰਧਰ
ਉੱਚਾਈ
209 m (686 ft)
ਆਬਾਦੀ
 (2013)
 • ਕੁੱਲ25,449
ਭਾਸ਼ਾਵਾਂ
 • ਦਫ਼ਤਰੀ ਭਾਸ਼ਾਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਪਿਨ ਕੋਡ
144702
ਦੁਰਭਾਸ਼ ਕੋਡ01821
ਵਾਹਨ ਰਜਿਸਟ੍ਰੇਸ਼ਨPB 67
ਵੈੱਬਸਾਈਟwww.shahkotcity.com

ਜਨਸੰਖਿਅਾ

ਸੋਧੋ

2011 ਦੀ ਭਾਰਤ ਦੀ ਜਣਨਗਣਨਾ ਦੇ ਮੁਤਾਬਕ[1] ਸ਼ਾਹਕੋਟ ਦੀ ਜਨਸੰਖਿਅਾ 25,449 ਹੈ। ਇਹਨਾਂ ਵਿੱਚੋਂ 53 ਪ੍ਰਤੀਸ਼ਤ ਮਰਦ ਅਤੇ 47 ਪ੍ਰਤੀਸ਼ਤ ਔਰਤਾਂ ਹਨ।

ਹਵਾਲੇ

ਸੋਧੋ
  1. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01. {{cite web}}: Unknown parameter |dead-url= ignored (|url-status= suggested) (help)