ਸ਼ਾਹ ਯੂਸਫ਼ ਗਰਦੇਜ਼ ਇੱਕ ਇਸਲਾਮੀ ਸੂਫ਼ੀ ਸੰਤ ਸੀ ਜੋ 1088 ਈਸਵੀ ਵਿੱਚ ਮੁਲਤਾਨ, (ਮੌਜੂਦਾ ਪੰਜਾਬ, ਪਾਕਿਸਤਾਨ ) ਆਇਆ ਸੀ। ਕਿਹਾ ਜਾਂਦਾ ਹੈ ਕਿ ਉਸਨੇ ਮੁਲਤਾਨ ਸ਼ਹਿਰ ਨੂੰ ਮੁੜ ਵਸਾਇਆ, ਬਹੁਤ ਸਾਰੇ ਲੋਕਾਂ ਨੂੰ ਇਸਲਾਮੀ ਧਰਮ ਵਿੱਚ ਸ਼ਾਮਲ ਕੀਤਾ ਅਤੇ ਬਹੁਤ ਸਾਰੇ ਚਮਤਕਾਰ ਕੀਤੇ। [1] ਉਹ ਅਜੋਕੇ ਅਫਗਾਨਿਸਤਾਨ ਦੇ ਪਕਤੀਆ ਸੂਬੇ ਦੇ ਗਰਦੇਜ਼ ਤੋਂ ਆਇਆ ਸੀ।

ਗੈਲਰੀ ਸੋਧੋ

ਹਵਾਲੇ ਸੋਧੋ

  1. Hasan, Shaikh Khurshid (2001). The Islamic Architectural Heritage of Pakistan. Royal Book Company. pp. 52–54. ISBN 9789694072623.