ਸ਼ਿਵਰਾਜ ਸਿੰਘ ਚੌਹਾਨ

ਸ਼ਿਵਰਾਜ ਸਿੰਘ ਚੌਹਾਨ (ਜਨਮ 5 ਮਾਰਚ 1959) ਮੱਧ ਪ੍ਰਦੇਸ਼ ਦਾ 18ਵਾਂ ਅਤੇ ਮੌਜੂਦਾ ਮੁੱਖ ਮੰਤਰੀ ਹੈ। ਉਹ ਬਾਬੂਲਾਲ ਗੌਰ ਦੀ ਥਾਂ ਤੇ 29 ਨਵੰਬਰ 2005 ਵਿੱਚ ਮੁੱਖ ਮੰਤਰੀ ਬਣਿਆ ਸੀ। ਭਾਰਤੀ ਜਨਤਾ ਪਾਰਟੀ ਦੇ ਮੈਂਬਰ ਦੇ ਰੂਪ ਵਿੱਚ ਉਹ ਪਾਰਟੀ ਦੀ ਮੱਧ ਪ੍ਰਦੇਸ਼ ਯੂਨਿਟ ਦਾ ਸੈਕਟਰੀ ਅਤੇ ਪ੍ਰਧਾਨ ਰਿਹਾ। ਉਸਨੇ 13 ਸਾਲ ਦੀ ਉਮਰ ਵਿੱਚ ਉਹ ਰਾਸ਼ਟਰੀਆ ਸਵੈਮ ਸੇਵਕ ਸੰਘ ਦਾ ਮੈਂਬਰ ਬਣ ਗਿਆ ਸੀ। ਉਹ ਵੀਦੀਸ਼ਾ ਤੋਂ ਪੰਜ ਵਾਰ ਲੋਕ ਸਭਾ ਦਾ ਵੀ ਮੈਂਬਰ ਰਿਹਾ। ਹੁਣ ਉਹ ਹਲਕਾ ਬੁਧਨੀ, ਜ਼ਿਲ੍ਹਾ ਸੇਹੋਰ ਦੀ, ਐਮ.ਪੀ ਅਸੈਂਬਲੀ ਵਿੱਚ ਪ੍ਰਤੀਨਿਧਤਾ ਕਰਦਾ ਹੈ[1]

ਮਾਣਯੋਗ
ਸ਼ਿਵਰਾਜ ਸਿੰਘ ਚੌਹਾਨ
ਚੌਹਾਨ 2010 ਵਿੱਚ
ਮੱਧ ਪ੍ਰਦੇਸ਼ ਦੇ 18ਵੇਂ ਮੁੱਖ ਮੰਤਰੀ
ਦਫ਼ਤਰ ਵਿੱਚ
29 ਨਵੰਬਰ 2005 ਤੋਂ
ਤੋਂ ਪਹਿਲਾਂਬਾਬੂਲਾਲ ਗੌਰ
ਹਲਕਾਬੁਧਨੀ, ਵੀਦੀਸ਼ਾ
ਨਿੱਜੀ ਜਾਣਕਾਰੀ
ਜਨਮ (1959-03-05) 5 ਮਾਰਚ 1959 (ਉਮਰ 65)
ਬੁਧਨੀ , ਸੇਹੋਰ, ਮੱਧ ਪ੍ਰਦੇਸ਼
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਸਾਧਨਾ ਚੌਹਾਨ
ਬੱਚੇ2 ਬੇਟੇ
ਰਿਹਾਇਸ਼ਭੋਪਾਲ

ਉਸਨੇ 2007 ਵਿੱਚ ਭਰੂਣ ਹੱਤਿਆ ਨੂੰ ਰੋਕਣ ਲਈ ਲਾਡਲੀ ਲਕਸ਼ਮੀ ਯੋਜਨਾ, ਕੰਨਿਆਦਾਨ ਯੋਜਨਾ ਅਤੇ ਜਨਨੀ ਸੁਰਕਸ਼ਾ ਯੋਜਨਾ ਬਣਾਈ।[2]

ਹਵਾਲੇ

ਸੋਧੋ
  1. "Biography". Retrieved 28 October 2013.
  2. "The secret of Shivraj Singh Chauhan's success". Rediff. Retrieved 27 April 2009. {{cite web}}: Italic or bold markup not allowed in: |publisher= (help)