ਸ਼ਿਵਾਜੀ ਯੂਨੀਵਰਸਿਟੀ
ਸ਼ਿਵਾਜੀ ਯੂਨੀਵਰਸਿਟੀ (ਮਰਾਠੀ: Lua error in package.lua at line 80: module 'Module:Lang/data/iana scripts' not found.), ਦੀ ਸਥਾਪਨਾ 1962 ਵਿੱਚ ਕੋਹਲਾਪੁਰ, ਮਹਾਰਾਸ਼ਟਰ, ਭਾਰਤ ਵਿਖੇ ਕੀਤੀ ਗਈ ਸੀ। ਯੂਨੀਵਰਸਿਟੀ ਦਾ ਕੈਂਪਸ 853 ਏਕੜ (3.4519 ਕਿਮੀ2) ਹੈ। ਇਸਦਾ ਉਦਘਾਟਨ ਭਾਰਤ ਦੇ ਉਦੋਂ ਦੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੁਆਰਾ 18 ਨਵੰਬਰ 1962 ਨੂੰ ਕੀਤਾ ਗਿਆ ਸੀ, ਯਸ਼ਵੰਤ ਰਾਓ ਚਵਾਨ ਅਤੇ ਬਾਲਾਸਾਹਿਬ ਦੇਸਾਈ ਨੇ ਇਸ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਆਗੂ ਭੂਮਿਕਾ ਨਿਭਾਈ। ਇਸ ਦੇ ਅਧਿਕਾਰ ਖੇਤਰ ਦੇ ਅਧੀਨ ਕੋਲਹਾਪੁਰ, ਸੰਗਲੀ, ਅਤੇ ਸਤਾਰਾ ਦੇ 279 ਮਾਨਤਾ ਪ੍ਰਾਪਤ ਕਾਲਜ ਅਤੇ ਸੰਸਥਾਨ ਆਉਂਦੇ ਹਨ।[1]
ਤਸਵੀਰ:Shivaji Univesity Logo.jpeg | |
ਮਾਟੋ | Dnyanmevamrutam (ज्ञानमेवामृतम) |
---|---|
ਅੰਗ੍ਰੇਜ਼ੀ ਵਿੱਚ ਮਾਟੋ | Knowledge is the elixir of life |
ਕਿਸਮ | ਪਬਲਿਕ ਯੂਨੀਵਰਸਿਟੀ |
ਸਥਾਪਨਾ | 1962 |
ਚਾਂਸਲਰ | ਸੀ ਵਿਦਿਆਸਾਗਰ ਰਾਓ |
ਵਾਈਸ-ਚਾਂਸਲਰ | Prof. (Dr.) D. B. Shinde |
ਵਿਦਿਆਰਥੀ | 2,50,000 |
ਟਿਕਾਣਾ | , ਭਾਰਤ |
ਕੈਂਪਸ | Urban |
ਮਾਨਤਾਵਾਂ | UGC, NAAC, AIU |
ਵੈੱਬਸਾਈਟ | www.unishivaji.ac.in |