ਸ਼ਿਵਾਨੀ ਗੋਸੈਨ ਇੱਕ ਭਾਰਤੀ ਟੈਲੀਵਿਜਨ ਅਦਾਕਾਰਾ ਹੈ, ਜਿਸਨੇ ਹਿੰਦੀ ਸੀਰੀਅਲਾਂ, ਜਿਵੇਂ ਕਸੌਟੀ ਜ਼ਿੰਦਗੀ ਕੀ, ਕਹਾਣੀ ਘਰ-ਘਰ ਕੀ, ਰੰਗ ਬਦਲਤੀ ਓਢਨੀ, ਲਵ ਯੂ ਜ਼ਿੰਦਗੀ ਅਤੇ ਪਿਆ ਕਾ ਘਰ ਪਿਆਰਾ ਲਗੇ[1] ਵਿੱਚ ਆਪਣੀ ਪਛਾਣ ਕਾਇਮ ਕੀਤੀ। ਇਸ ਤੋਂ ਬਿਨਾਂ, ਇਸਨੇ ਸ਼ਸ਼ਸ਼ਸ਼..ਫ਼ਿਰ ਕੋਈ ਹੈ (ਸੀਜ਼ਨ 2) ਲੜ੍ਹੀ-ਬੱਧ ਨਾਟਕ ਵਿੱਚ ਵੀ ਕੰਮ ਕੀਤਾ।

ਸ਼ਿਵਾਨੀ ਗੋਸੈਨ
ਜਨਮ
ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲਵਰਤਮਾਨ

ਟੈਲੀਵਿਜਨ

ਸੋਧੋ
  • ਸਟਾਰ ਪਲੱਸ' ਕਸੌਟੀ ਜ਼ਿੰਦਗੀ ਕੀ, ਕਹਾਣੀ ਘਰ-ਘਰ ਕੀ ਅਤੇ ਲਵ ਯੂ ਜ਼ਿੰਦਗੀ
  • ਸਟਾਰ ਵਨ ਰੰਗ ਬਦਲਤੀ ਓਢਨੀ
  • ਵੇਤਾਲ ਕਿ ਵਾਪਸੀ (ਸੀਜ਼ਨ 2)
  • ਦੋ ਗਜ਼ ਜ਼ਮੀਨ ਕੇ ਨੀਚੇ (ਸੀਜ਼ਨ 2)
  • ਸਹਾਰਾ ਵਨ ਪਿਆ ਕਾ ਘਰ ਪਿਆਰਾ ਲਗੇ

ਵਿਆਹ

ਸੋਧੋ

ਸ਼ਿਵਾਨੀ ਗੋਸੈਨ ਨੇ 2011 ਦੇ ਅੰਤ ਵਿੱਚ ਵਿਆਹ ਕਰਵਾਇਆ, ਜੋ ਇਸਨੂੰ ਸੋਸ਼ਲ ਨੈਟਵਰਕਿੰਗ ਸਾਇਟ ਫ਼ੇਸਬੁੱਕ[2] ਉੱਪਰ ਮਿਲਿਆ। ਪਰ ਵਿਆਹ ਦੇ ਕੁਝ ਹਫ਼ਤਿਆਂ ਬਾਅਦ ਹੀ ਇਹਨਾਂ ਦਾ ਤਲਾਕ ਹੋ ਗਿਆ।[3]

ਹਵਾਲੇ

ਸੋਧੋ
  1. "Getting married was a mistake: Shivani Gosain". The Times of India. 18 February 2012. Retrieved 1 August 2015.
  2. "Shivani Gosain set to marry Rajeev Gandhi!". The Times of India. 12 July 2011. Retrieved 1 August 2015.
  3. "Shivani Gosain's real story about virtual horror". The Times of India. 7 April 2012. Retrieved 1 August 2015.

ਬਾਹਰੀ ਕੜੀਆਂ

ਸੋਧੋ