ਸ਼ੇਰ ਸਿੰਘ ਘੁਬਾਇਆ (ਜਨਮ 10 ਜੂਨ 1962) ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਅਤੇ ਲੋਕ ਸਭਾ ਦਾ ਸਾਂਸਦ ਹੈ। ਉਸਨੂੰ ਸਾਲ 2009 ਵਿੱਚ ਫ਼ਿਰੋਜ਼ਪੁਰ ਹਲਕੇ ਤੋਂ ਸਾਂਸਦ ਚੁਣਿਆ ਗਿਆ ਸੀ।[1][2]

ਸ਼ੇਰ ਸਿੰਘ ਘੁਬਾਇਆ
ਸਾਂਸਦ, ਲੋਕ ਸਭਾ
ਦਫ਼ਤਰ ਵਿੱਚ
2009
ਤੋਂ ਪਹਿਲਾਂਜ਼ੋਰਾ ਸਿੰਘ ਮਾਨ
ਹਲਕਾਫ਼ਿਰੋਜ਼ਪੁਰ
ਨਿੱਜੀ ਜਾਣਕਾਰੀ
ਜਨਮ (1962-06-10) 10 ਜੂਨ 1962 (ਉਮਰ 61)
ਫ਼ਿਰੋਜ਼ਪੁਰ, ਪੰਜਾਬ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਕ੍ਰਿਸ਼ਨਾ ਰਾਣੀ
ਰਿਹਾਇਸ਼
ਸਰੋਤ: [1]

ਹਵਾਲੇ ਸੋਧੋ

  1. "Social activists back anti-graft mission". Times of India. 24 August 2011. Retrieved 17 May 2016.
  2. "Rapid rise, low profile". Pawan Sharma and Gaurav Sagar Bhaskar. Hindustan Times. 17 February 2014. Retrieved 17 May 2016.