ਜ਼ੋਰਾ ਸਿੰਘ ਮਾਨ (ਜਨਮ 18 ਜੂਨ 1940) 14ਵੀਂ ਲੋਕ ਸਭਾ ਦਾ ਸਾਂਸਦ ਸੀ। ਉਹ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਸੀ ਅਤੇ ਫ਼ਿਰੋਜ਼ਪੁਰ ਹਲਕੇ ਦੀ ਤਰਜਮਾਨੀ ਕਰਦਾ ਸੀ।[1][2]

ਜ਼ੋਰਾ ਸਿੰਘ ਮਾਨ
ਸਾਂਸਦ, ਲੋਕ ਸਭਾ
ਦਫ਼ਤਰ ਵਿੱਚ
1998-2009
ਤੋਂ ਪਹਿਲਾਂਮੋਹਨ ਸਿੰਘ ਫਲੀਆਂਵਾਲਾ
ਤੋਂ ਬਾਅਦਸ਼ੇਰ ਸਿੰਘ ਘੁਬਾਇਆ
ਹਲਕਾਫ਼ਿਰੋਜ਼ਪੁਰ
ਨਿੱਜੀ ਜਾਣਕਾਰੀ
ਜਨਮ(1940-06-18)18 ਜੂਨ 1940
ਫ਼ਿਰੋਜ਼ਪੁਰ, ਪੰਜਾਬ
ਮੌਤ27 ਜੂਨ 2010(2010-06-27) (ਉਮਰ 70)
ਨਵੀਂ ਦਿੱਲੀ, ਭਾਰਤ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਸਰਬਜੀਤ ਕੌਰ
ਰਿਹਾਇਸ਼
ਸਰੋਤ: [1]

ਹਵਾਲੇ ਸੋਧੋ

  1. "SAD-BJP juggernaut rolls in 11 seats". The Times of India. 14 May 2004. Retrieved 17 May 2016.
  2. "Jagmeet uses 'art of eoquence' to outwit Zora". Balwant Garg & Parshotam Betab. Times of India. 2 April 2004. Retrieved 17 May 2016.