ਸ਼ੈਲ ਚਤੁਰਵੇਦੀ (29 ਜੂਨ 1936 – 29 ਅਕਤੂਬਰ 2007) ਭਾਰਤ ਦਾ ਇੱਕ ਹਿੰਦੀ ਕਵੀ, ਵਿਅੰਗਕਾਰ, ਹਾਸਰਸਕਾਰ, ਗੀਤਕਾਰ ਅਤੇ ਅਦਾਕਾਰ ਸੀ, ਜੋ 70 ਅਤੇ 80 ਦੇ ਦਹਾਕੇ ਵਿੱਚ ਆਪਣੇ ਸਿਆਸੀ ਵਿਅੰਗ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ।[1][2]

ਉਸਨੇ ਕਈ ਹਿੰਦੀ ਫਿਲਮਾਂ ਅਤੇ ਟੀਵੀ ਲੜੀਵਾਰਾਂ ਵਿੱਚ ਇੱਕ ਚਰਿੱਤਰ ਅਦਾਕਾਰ ਵਜੋਂ ਕੰਮ ਕੀਤਾ।

ਹਵਾਲੇ ਸੋਧੋ

  1. "Satirist Shail Chaturvedi passes away". DNA. 30 October 2007.
  2. "Deaths". Pratiyogita Darpan. Vol. 2. Pratiyogita Darpan - December 2007. December 2007.