ਸ਼ੋਹੇਲੀ ਅਖ਼ਤਰ ( ਬੰਗਾਲੀ: সোহেলী আক্তার) (ਜਨਮ: 16 ਜੂਨ 1988) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ।

Shohely Akhter
ਨਿੱਜੀ ਜਾਣਕਾਰੀ
ਪੂਰਾ ਨਾਮ
Shohely Akhter
ਜਨਮ (1988-06-16) 16 ਜੂਨ 1988 (ਉਮਰ 35)
Rajbari, Bangladesh
ਬੱਲੇਬਾਜ਼ੀ ਅੰਦਾਜ਼Right-hand bat
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਆਖ਼ਰੀ ਓਡੀਆਈ14 February 2009 ਬਨਾਮ Pakistan
ਆਖ਼ਰੀ ਟੀ20ਆਈ19 November 2010 ਬਨਾਮ Pakistan
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008/09-2012/13Dhaka Division Women
2012-Mohammedan Sporting Club Women
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 2 5
ਦੌੜਾਂ 1 3
ਬੱਲੇਬਾਜ਼ੀ ਔਸਤ 0 3
100/50 -/- -/-
ਸ੍ਰੇਸ਼ਠ ਸਕੋਰ 0 3
ਗੇਂਦਾਂ ਪਾਈਆਂ 90 78
ਵਿਕਟਾਂ 3 0
ਗੇਂਦਬਾਜ਼ੀ ਔਸਤ 16.33 -
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ 3/13 -
ਕੈਚਾਂ/ਸਟੰਪ 0/– 0/–
ਸਰੋਤ: ESPN Cricinfo, 11 December 2020
Medal record

ਸ਼ੁਰੂਆਤੀ ਜੀਵਨ ਅਤੇ ਪਿਛੋਕੜ ਸੋਧੋ

ਅਖ਼ਤਰ ਦਾ ਜਨਮ 16 ਜੂਨ 1988 ਨੂੰ ਰਾਜਬਾੜੀ, ਬੰਗਲਾਦੇਸ਼ ਵਿਚ ਹੋਇਆ ਸੀ। .

ਕਰੀਅਰ ਸੋਧੋ

ਏਸ਼ੀਆਈ ਖੇਡਾਂ ਸੋਧੋ

ਅਖ਼ਤਰ ਉਸ ਟੀਮ ਦਾ ਹਿੱਸਾ ਸੀ ਜਿਸਨੇ 2010 ਵਿੱਚ ਚੀਨ ਦੇ ਗੁਆਂਗਝੂ ਵਿੱਚ ਏਸ਼ੀਆਈ ਖੇਡਾਂ ਦੌਰਾਨ ਚੀਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੇ ਵਿਰੁੱਧ ਕ੍ਰਿਕਟ ਮੈਚ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।[4][5]

ਹਵਾਲੇ ਸੋਧੋ

  1. "Women's Cricket". The Daily Star. Archived from the original on 2014-02-21. Retrieved 2021-09-02.
  2. "BD women's SA camp from Sunday". The Daily Star. Archived from the original on 2014-02-21. Retrieved 2021-09-02.
  3. নারী ক্রিকেটের প্রাথমিক দল ঘোষণা. Samakal (in Bengali). Archived from the original on 21 February 2014.
  4. এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). Archived from the original on 26 February 2014.
  5. nadim. বাংলাদেশ মহিলা ক্রিকেট দলের চীন সফর. Khulna News (in Bengali). Archived from the original on 22 February 2014.

ਬਾਹਰੀ ਲਿੰਕ ਸੋਧੋ