ਸ਼ੌਨ ਟੇਟ (ਅੰਗਰੇਜ਼ੀ: Shaun Tait) ਇੱਕ ਆਸਟਰੇਲੀਆ ਦਾ ਕ੍ਰਿਕਟ ਖਿਡਾਰੀ ਹੈ ਜੋ ਇਸ ਵੇਲੇ ਸਿਰਫ਼ ਟਵੰਟੀ20 ਕ੍ਰਿਕਟ ਖੇਡਦਾ ਹੈ। ਇਹ ਬਿਗ ਬੈਸ਼ ਲੀਗ ਵਿੱਚ ਹਾਬਰਟ ਹਿਊਰੀਕੇਨਜ਼ ਲਈ ਖੇਡਦਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਆਸਟਰੇਲੀਆ ਲਈ ਖੇਡ ਚੁੱਕਿਆ ਹੈ। ਇਹ ਇੱਕ ਤੇਜ਼ ਗੇਂਦਬਾਜ਼ ਹੈ ਜੋ ਸੱਜੀ ਬਾਂਹ ਨਾਲ ਗੇਂਦਬਾਜ਼ੀ ਕਰਦਾ ਹੈ।[1] 2011 ਕ੍ਰਿਕੇਟ ਵਰਲਡ ਕੱਪ ਵਿੱਚ ਆਸਟਰੇਲੀਆ ਦੇ ਜਲਦੀ ਬਾਹਰ ਹੋਣ ਤੋਂ ਬਾਅਦ 28 ਮਾਰਚ 2011 ਨੂੰ ਸ਼ੌਨ ਟੇਟ ਨੇ ਇੱਕ ਰੋਜ਼ਾ ਕ੍ਰਿਕੇਟ ਤੋਂ ਸਨਿਆਸ ਲੈ ਲਿਆ।[2]

ਸ਼ੌਨ ਟੇਟ
ਨਿੱਜੀ ਜਾਣਕਾਰੀ
ਪੂਰਾ ਨਾਮ
ਸ਼ੌਨ ਵਿਲੀਅਮ ਟੇਟ
ਜਨਮ (1983-02-22) 22 ਫਰਵਰੀ 1983 (ਉਮਰ 41)
Nairne, South Australia
ਛੋਟਾ ਨਾਮSloon, The Wild Thing
ਕੱਦ6 ft 4 in (1.93 m)
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥੀ
ਗੇਂਦਬਾਜ਼ੀ ਅੰਦਾਜ਼ਸੱਜੀ-ਬਾਂਹ ਤੇਜ਼
ਪਰਿਵਾਰMashoom Tait (wife)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 392)25 ਅਗਸਤ 2005 ਬਨਾਮ [[ਇੰਗਲੈਂਡ ਰਾਸ਼ਟਰੀ ਕ੍ਰਿਕਟ ਟੀਮ|ਇੰਗਲੈਂਡ]]
ਆਖ਼ਰੀ ਟੈਸਟ16 ਜਨਵਰੀ 2008 ਬਨਾਮ [[ਭਾਰਤ ਰਾਸ਼ਟਰੀ ਕ੍ਰਿਕਟ ਟੀਮ|ਭਾਰਤ]]
ਪਹਿਲਾ ਓਡੀਆਈ ਮੈਚ (ਟੋਪੀ 162)2 ਫ਼ਰਵਰੀ 2007 ਬਨਾਮ [[.ਇੰਗਲੈਂਡ ਰਾਸ਼ਟਰੀ ਕ੍ਰਿਕਟ ਟੀਮ|.ਇੰਗਲੈਂਡ]]
ਆਖ਼ਰੀ ਓਡੀਆਈ24 ਮਾਰਚ 2011 ਬਨਾਮ [[ਭਾਰਤ ਰਾਸ਼ਟਰੀ ਕ੍ਰਿਕਟ ਟੀਮ|ਭਾਰਤ]]
ਓਡੀਆਈ ਕਮੀਜ਼ ਨੰ.32 (2007-2011)
85 (2016-ਵਰਤਮਾਨ)
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2002–ਵਰਤਮਾਨSouthern Redbacks
2004Durham County Cricket Club
2010Glamorgan CCC
2009–2013Rajasthan Royals
2011–2013Mid West Rhinos
2011–2012Melbourne Renegades
2012–2015Adelaide Strikers
2012–2014Wellington Firebirds
2013Chittagong Kings
2013, 2015Essex Eagles
2015-presentHobart Hurricanes
2016-presentPeshawar Zalmi
2016-presentKolkata Knight Riders
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ FC LA
ਮੈਚ 3 35 50 98
ਦੌੜਾਂ 20 25 509 109
ਬੱਲੇਬਾਜ਼ੀ ਔਸਤ 6.66 12.50 12.41 6.81
100/50 0/0 0/0 0/2 0/0
ਸ੍ਰੇਸ਼ਠ ਸਕੋਰ 8 11 68 22*
ਗੇਂਦਾਂ ਪਾਈਆਂ 414 1,724 10,081 4,976
ਵਿਕਟਾਂ 5 73 233 206
ਗੇਂਦਬਾਜ਼ੀ ਔਸਤ 60.40 24.11 30.00 23.43
ਇੱਕ ਪਾਰੀ ਵਿੱਚ 5 ਵਿਕਟਾਂ 0 0 7 3
ਇੱਕ ਮੈਚ ਵਿੱਚ 10 ਵਿਕਟਾਂ 0 n/a 1 n/a
ਸ੍ਰੇਸ਼ਠ ਗੇਂਦਬਾਜ਼ੀ 3/97 4/39 7/29 8/43
ਕੈਚਾਂ/ਸਟੰਪ 1/– 8/– 15/– 23/–
ਸਰੋਤ: Cricinfo, 7 October 2013

ਹਵਾਲੇ

ਸੋਧੋ
  1. Shaun Tait – Cricinfo Profle Cricinfo. Retrieved 15 December 2007
  2. Australia news: Shaun Tait retires from ODIs as a faded force | Australia Cricket News. ESPN Cricinfo. Retrieved on 2013-12-23.