ਸ਼੍ਰੀ ਦਲਦਾ ਮਾਲੀਗਾਵ

ਸ਼੍ਰੀ ਦਲਦਾ ਮਾਲੀਗਾਵ ਸ਼੍ਰੀਲੰਕਾ ਦੇ ਸ਼ਹਿਰ ਕੈਂਡੀ ਵਿਚਲਾ ਇੱਕ ਬੋਧੀ ਮੰਦਰ ਹੈ। ਇਹ ਸਾਬਕਾ ਸ਼ਾਹੀ ਪਰਿਸਰ ਵਿੱਚ ਹੈ ਅਤੇ ਇੱਥੇ ਬੁੱਧ ਦਾ ਦੰਦ ਸਾਂਭਿਆ ਹੋਇਆ ਹੈ। ਰਵਾਇਤ ਹੈ ਕਿ ਇਸ ਦੰਦ ਉੱਤੇ ਜਿਸ ਕਿਸੇ ਦਾ ਵੀ ਅਧਿਕਾਰ ਹੁੰਦਾ ਹੈ ਉਹੀ ਦੇਸ਼ ਉੱਤੇ ਰਾਜ ਕਰਦਾ ਹੈ। ਇਸਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣੇ ਦਾ ਦਰਜਾ ਦਿੱਤਾ ਗਿਆ ਹੈ।

ਸ਼੍ਰੀ ਦਲਦਾ ਮਾਲੀਗਾਵ ਮੰਦਰ
ශ්‍රී දළදා මාළිගාව
ਧਰਮ
ਮਾਨਤਾਬੁੱਧ ਧਰਮ
ਟਿਕਾਣਾ
ਦੇਸ਼ਸ਼੍ਰੀਲੰਕਾ
ਗੁਣਕ7°17′38″N 80°38′19″E / 7.29389°N 80.63861°E / 7.29389; 80.63861
ਆਰਕੀਟੈਕਚਰ
ਸੰਸਥਾਪਕਵਿਮਲਧਰਮਸੂਰਿਆ ਪਹਿਲਾ
ਮੁਕੰਮਲ1595
ਵੈੱਬਸਾਈਟ
http://www.sridaladamaligawa.lk

ਹਵਾਲੇ

ਸੋਧੋ