ਕੈਂਡੀ (ਸ਼ਹਿਰ)
ਕੈਂਡੀ (ਸਿੰਹਾਲਾ: මහනුවර ਉਚਾਰਨ [mahanuʋərə]; ਤਮਿਲ਼: கண்டி) ਸ਼੍ਰੀਲੰਕਾ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਮੱਧ ਸੂਬੇ ਦੀ ਰਾਜਧਾਨੀ ਹੈ। ਇਹ ਸ਼੍ਰੀਲੰਕਾ ਦੇ ਆਦਿ-ਕਾਲ ਦੇ ਰਾਜਿਆਂ ਦੀ ਆਖਰੀ ਰਾਜਧਾਨੀ ਸੀ।[1] ਇਜ ਕੈਂਡੀ ਪਠਾਰ ਵਿੱਚ ਸ਼ਥਿਤ ਹੈ ਅਤੇ ਪਹਾੜੀਆਂ ਨਾਲ ਘਿਰਿਆ ਹੋਇਆ ਹੈ।ਇੱਥੇ ਚਾਹ ਦੀ ਖੇਤੀ ਹੁੰਦੀ ਹੈ। ਇੱਥੇ ਮਸ਼ਹੂਰ ਬੋਧੀ ਮੰਦਰ ਸ਼੍ਰੀ ਦਲਦਾ ਮਾਲੀਗਾਵ ਵੀ ਹੈ ਜਿਸਨੂੰ ਯੂਨੈਸਕੋ ਨੇ 1988 ਵਿੱਚ ਵਿਸ਼ਵ ਵਿਰਾਸਤ ਟਿਕਾਣੇ ਦਾ ਦਰਜਾ ਦਿੱਤਾ ਸੀ।[2]
ਕੈਂਡੀ
මහනුවර கண்டி | |
---|---|
ਸ਼ਹਿਰ | |
ਉਪਨਾਮ: ਨੁਵਾਰਾ, ਸੇਂਕਾਦਗਾਲਾ | |
ਮਾਟੋ: ਵਫ਼ਾਦਾਰ ਅਤੇ ਅਜ਼ਾਦ | |
ਦੇਸ਼ | ਸ਼੍ਰੀਲੰਕਾ |
ਸੂਬਾ | ਮੱਧ |
ਜ਼ਿਲ੍ਹਾ | ਕੈਂਡੀ ਜ਼ਿਲ੍ਹਾ |
ਸੇਂਕਾਦਗਾਲਪੁਰਾ | 14ਵੀਂ ਸਦੀ |
ਬਾਨੀ | ਵਿਕਰਮਬਾਹੂ ਤੀਜਾ |
ਖੇਤਰ | |
• ਕੁੱਲ | 28.53 km2 (11.02 sq mi) |
ਉੱਚਾਈ | 500 m (1,600 ft) |
ਆਬਾਦੀ (2011) | |
• ਕੁੱਲ | 1,25,400 |
• ਘਣਤਾ | 4,591/km2 (11,890/sq mi) |
ਵਸਨੀਕੀ ਨਾਂ | ਕੈਂਡੀਅਨ |
ਸਮਾਂ ਖੇਤਰ | ਯੂਟੀਸੀ+05:30 (ਸ਼੍ਰੀਲੰਕਾਈ ਸਮਾਂ) |
ਹਵਾਲੇ
ਸੋਧੋ- ↑ "Major Cultural Assests/Archaeological Sites". Department of Archaeology Sri Lanka. Archived from the original on 2011-09-14. Retrieved 2010-10-24.
{{cite web}}
: Unknown parameter|dead-url=
ignored (|url-status=
suggested) (help) - ↑ "Heritage Sites". Central Cultural Fund.
{{cite web}}
:|access-date=
requires|url=
(help); Missing or empty|url=
(help)